Eighth Pauri of the Second Ashtapadi
ਆਪੀਨੈ ਆਪੁ ਸਾਜਿਓ ਆਪੀਨੈ ਰਚਿਓ ਨਾਉ ।। ਦੁਯੀ ਕੁਦਰਤਿ ਸਾਜੀਐ ਕਰਿ ਆਸਣਿ ਡਿਠੋ ਚਾਓ ।।
ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਂਰਾਜ ਨੇ ਅਕਾਲ ਪੁਰਖ ਦੇ ਸਵਰੂਪ ਦਾ ਵਰਨਣ ਕਰਦੇ ਹੋਏ ਦੱਸਿਆ ਹੈ ਕਿ ਨਾਂਮ ਅਤੇ ਪ੍ਰਮਾਤਮਾਂ ਦੋਵੇਂ ਇੱਕ ਹਨ। ਨਾਂਮ ਦਾ ਦਾਤਾ ਕੇਵਲ ਪ੍ਰਮਾਤਮਾਂ ਹੈ ਅਤੇ ਬਾਕੀ ਸਾਰੀ ਰਚਨਾ ਨਾਂਮ ਦੀ ਹੈ।
ਸ੍ਰੀ ਸੁਖਮਨੀ ਸਾਹਿਬ ਦੀ ਇਸ ਅਸ਼ਟਪਦੀ ਵਿੱਚ ਪੰਚਮ ਗੁਰਦੇਵ ਨੇ ਨਾਂਮ ਜਪਣ ਨਾਲ ਪ੍ਰਾਪਤ ਹੋਣ ਵਾਲੇ ਸੁੱਖਾਂ ਦੀ ਪ੍ਰਾਪਤੀ ਅਤੇ ਨਾਂਮ ਜਪਣ ਵਾਲੇ ਜੀਵਾਂ ਦੀ ਮਹਾਨਤਾ ਦਾ ਵਰਨਣ ਕੀਤਾ ਹੈ।
ਸਿੱਧੂ ਸਾਬ ਤੁਸੀਂ ਆਪਣੀਆਂ ਲਿਖਤਾਂ ਰਾਹੀਂ ਬਹੁਤ ਉੱਤਮ ਕਾਰਜ ਕਰ ਰਹੇ ਹੋ। ਆਪ ਜੁੜ ਰਹੇ ਹੋ ਅਤੇ ਹੋਰਨਾਂ ਨੂੰ ਜੋੜ ਰਹੇ ਹੋ । ਮਾਨਸ ਜਨਮ ਦਾ ਇਹ ਸ੍ਰੇਸ਼ਟ ਕਰਮ ਹੈ। ਬਾਕੀ ਸੱਭ ਨਾਸ਼ਵਾਨ ਹੈ। ਸਮਾਜ ਵਿੱਚ ਉੱਚ ਸ਼੍ਰੇਣੀ ਦੇ ਲੋਕ ਸ਼ਰਧਾਵਾਨ ਹੋਣ ਦੀ ਬਜਾਏ ਤਰਕਵਾਦੀ ਜ਼ਿਆਦਾ ਹੋ ਰਹੇ ਹਨ। ਗੁਰਬਾਣੀ ਪੜਨ, ਸੁਣਨ , ਸਮਝਣ ਅਤੇ ਕਮਾਉਣ ਦਾ ਵਿਸ਼ਾ ਹੈ। ਕਿਸੇ ਮਨੁੱਖੀ ਸਰੀਰ ਵਿੱਚ ਇਹ ਤਾਕਤ ਨਹੀਂ ਕਿ ਉਹ ਗੁਰਬਾਣੀ ਤੇ ਤਰਕ ਕਰ ਕੇ ਆਪਣੇ ਆਪ ਨੂੰ ਵੱਡਾ ਸਾਬਤ ਕਰ ਸਕੇ । ਖੱਟਣ ਦਾ ਰਸਤਾ ਕੇਵਲ ਸ਼ਰਧਾ ਅਤੇ ਸਤਿ ਕਰਿ ਕੇ ਮੰਨਣ ਵਾਲਾ ਹੈ।
ਯਕੀਨਨ ਤੁਹਾਡੇ ਯਤਨ ਤੁਹਾਨੂੰ ਅਤੇ ਪ੍ੜਨ ਸੁਣਨ ਵਾਲਿਆਂ ਨੂੰ ਆਤਮਿਕ ਸੁੱਖ ਪ੍ਰਦਾਨ ਕਰਨ ਵਿੱਚ ਸਹਾਈ ਹੋਣਗੇ।
ਧੰਨਵਾਦ ਸਹਿਤ
ਨਿਸ਼ਾਨ ਸਿੰਘ ਕਾਹਲੋਂ