2 Comments
User's avatar
Nishan Singh Kahlon's avatar

ਅਕਾਲ ਪੁਰਖ ਅਸੀਮ ਹੈ ਅਤੇ ਉਸ ਦੀ ਰਚਨਾਂ ਵੀ ਅਸੀਮ ਹੈ ਅਤੇ ਰਚਨਾਂ ਦਾ ਹਰ ਅੰਗ ( ਹਿੱਸਾ ) ਵੀ ਅਸੀਂਮ ਹੈ। ਉਹ ਕਿਸੇ ਸਮੇਂ ਦੇ ਅਧੀਨ ਨਹੀਂ ਉਸ ਨੂੰ ਗਿਣਤੀ ਮਿਣਤੀ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਪਾਰਾਵਾਰ ਹੈ ਇਸੇ ਤਰਾਂ ਉਸ ਦਾ ਪਸਾਰਾ ਅਤੇ ਪਸਾਰੇ ਦਾ ਹਰ ਪੱਖ ਹਰ ਪਹਿਲੂ ਗਿਣਤੀ ਤੋਂ ਬਾਹਰ ਹੈ ਕਥਨ ਤੋਂ ਪਰੇ ਹੈ।

ਕਾਲ ਪੁਰਖ ਕੀ ਦੇਹ ਮੋ ਕੋਟਿਕ ਬਿਸ਼ਨ ਮਹੇਸ਼।।

ਕੋਟਿ ਇੰਦ੍ਰ ਬ੍ਰਹਮਾ ਕਿਤੇ ਰਵਿ ਸਸਿ ਕ੍ਰੋਰ ਜਲੇਸ ।।

Expand full comment
Dr Baljeet Singh Sidhu's avatar

ਵਾਹਿਗੁਰੂ ਜੀ🙏🙏🙏

Expand full comment