2 Comments

ਇਸ ਸ਼ਬਦ ਦੇ ਅਰਥ ਇਸ ਤਰ੍ਹਾਂ ਹਨ ਜੀ

ਜਦੋਂ ਪ੍ਰਮਾਤਮਾ ਦੇ ਸੱਚੇ ਨਾਮ ਨੂੰ ਮਨੁੱਖ ਆਪਣੇ ਹਿਰਦੇ ਵਿਚ ਧਾਰਨ ਕਰ ਲੈਂਦਾ ਹੈ ਤਾਂ ਕੋਈ ਵੀ ਦੁੱਖ ਉਸ ਦੀ ਆਤਮਾ ਤੇ ਅਸਰ ਨਹੀਂ ਕਰ ਸਕਦਾ।

ਗੁਰੂ ਸਾਹਿਬ ਸਿਰਫ ਇੱਕ ਅਕਾਲ ਪੁਰਖ ਦੇ ਨਾਮੁ ਦੀ ਮਹਿਮਾਂ ਕਰਦੇ ਹਨ ਤੇ ਕਿਸੇ ਦੇਵੀ ਦੇਵਤੇ ਦੀ ਪੂਜਾ ਕਰਨ ਤੇ ਮਨਾਂ ਕਰਦੇ ਹਨ। ਇਹ ਜੱਗ ਨਿਰੰਕਾਰ ਦਾ ਪਸਾਰਾ ਹੈ ਅਤੇ ਹਰ ਚੀਜ਼ ਅਤੇ ਹਰ ਵਿਅਕਤੀ ਦੇਵੀ ਦੇਵਤੇ ਉਸ ਦੇ ਹੁਕਮ ਅੰਦਰ ਹਨ।

Expand full comment

🙏🏻🙏🏻🙏🏻🪯🪯🪯😇😇😇

Expand full comment