3 Comments

ਅਖੌਤੀ ਅਕਾਲੀ ਆਗੂ ਅਤੇ ਧਰਮੀਂ ਲਿਬਾਸ ਵਿੱਚ ਲੁਕੇ ਹੋਏ ਕੁਝ ਬਹੁਰੂਪੀਆਂ ਨੇ ਜੱਗ ਜ਼ਾਹਿਰ ਹੋ ਚੁੱਕੇ ਆਪਣੇ ਪਾਪਾਂ ਤੋਂ ਸਿੱਖ ਜਗਤ ਦਾ ਧਿਆਨ ਹੋਰ ਪਾਸੇ ਮੋੜਨ ਦੇ ਯਤਨ ਅਰੰਭੇ ਹੋਏ ਹਨ। ਇਸੇ ਸੰਦਰਭ ਵਿੱਚ ਇੱਕ ਕੜੀ ਨਾਲ ਦੂਜੀ ਜੁੜਦੀ ਚਲੀ ਜਾ ਰਹੀ ਹੈ ਜੋ ਕਿ ਸਿੱਖ ਹਿਰਦਿਆਂ ਨੂੰ ਵਲੂੰਧਰਣ ਦਾ ਕੰਮ ਕਰ ਰਹੀ ਹੈ। ਆਪਣੇ ਪਿਛਲੇ ਪਾਪਾਂ ਨੂੰ ਮੰਨਣ ਤੋਂ ਬਾਅਦ ਹੋਰ ਗੁਨਾਂਹ ਕੀਤੇ ਜਾ ਰਹੇ ਹਨ। ਇਸ ਤਰਾਂ ਮਹਿਸੂਸ ਕੀਤਾ ਜਾ ਰਿਹਾ ਹੈ ਕਿ ਇਹ ਲੋਕ ਹਰ ਪਾਪ ਨੂੰ ਕਮਾਉਣ ਦਾ ਇਤਿਹਾਸ ਸਿਰਜਣ ਜਾ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਜੀ ਦੇ ਖਿਲਾਫ ਰਚੇ ਜਾ ਰਹੇ ਛੜਿਅੰਤਰਾਂ ਦਾ ਸਿੱਖ ਮਾਨਸਿਕਤਾ ਤੇ ਕੋਈ ਖਾਸ ਅਸਰ ਨਜ਼ਰ ਨਹੀਂ ਆ ਰਿਹਾ ਕਿਉਂਕਿ ਉਹ ਸੱਚ ਨੂੰ ਸਮਝ ਚੁੱਕੇ।

ਕੂੜ ਨਿਖੁਟੇ ਨਾਨਕਾ ਓੜਕਿ ਸਚਿ ਰਹੀ

ਨਿਸ਼ਾਨ ਸਿੰਘ ਕਾਹਲੋਂ

Expand full comment

🙏🏻🙏🏻🙏🏻

Expand full comment

These politicians of Akali Dal, in their lust for power, like AAP, BJP or Congress have tainted our sacred institutions. Both SGPC and Akal Takht remain in news for all the reasons except for the well being of Panth. Giani ji knows that SGPC itself uses same language as him, probably such abusive language is the norm among these leaders. Unfortunate, that they represent leadership of our Panth which was rescued from Mahants for the corrupt practices over a 100 years ago. Looks like time now to free the panth again from the corrupt and tainted institutions. It is foolish and nonsense to push the point that politics and religion will go together. SGPC/Akal Takht and Akali Dal have to be two separate entities. Leadership should know that not all Sikhs vote for Akalis. Also, not everyone who votes for Akalis is a Sikh.

Expand full comment