2 Comments

ਇਹਨਾਂ ਸਾਰੇ ਰੋਗਾਂ ਦੀ ਜੜ੍ਹ ਮਨੁੱਖ ਵੱਲੋਂ ਕਮਾਏ ਹੋਏ ਪਾਪ ਅਤੇ ਬੁਰੇ ਕਰਮ ਹਨ ਜੀ

ਪਾਪ ਕਮਾਵਦਿਆ ਤੇਰਾ ਕੋਇ ਨਾ ਬੇਲੀ ਰਾਮ

ਨੰਗਾ ਦੋਜਕਿ ਚਾਲਿਆ ਤਾ ਦਿਸੈ ਖਰਾ ਡਰਾਵਣਾ

ਇਹ ਲਾਇਲਾਜ ਨਹੀਂ ਹਨ । ਪੂਰੇ ਸਤਿਗੁਰ ਦੀ ਸ਼ਰਨ ਅਤੇ ਅੱਗੇ ਤੋਂ ਗੁਨਾਂਹ ਕਰਨ ਦੀ ਤੋਬਾ ਇਸ ਦਾ ਸਹੀ ਇਲਾਜ ਹੈ।

ਪਿਛਲੇ ਅਉਗੁਣ ਬਖਸਿ ਲਏ ਪ੍ਰਭੁ ਆਗੈ ਮਾਰਗਿ ਪਾਵੈ

Expand full comment

🙏🏻🙏🏻🙏🏻🪯🪯🪯😇😇😇

Expand full comment