1 Comment

ਜਾਤੀ ਸਮੀਕਰਣਾਂ ਦੇ ਅਧਾਰ ਤੇ ਭਾਰਤੀ ਨਾਗਰਿਕਾਂ ਨੂੰ ਵੰਡ ਕੇ ਵਿਸ਼ੇਸ਼ ਲਾਭ ਦੇਣ ਦੀ ਵਿਵਸਥਾ ਇੱਕ ਕੋਹੜ ਦੀ ਬੀਮਾਰੀ ਤੋਂ ਵੀ ਵੱਧ ਖਤਰਨਾਕ ਹੈ ਜਿਸ ਨੂੰ ਬਿਨਾਂ ਕਿਸੇ ਦੇਰੀ ਤੋਂ ਖਤਮ ਕਰਕੇ ਇੱਕ ਨਿਰੋਏ ਅਤੇ ਬਰਾਬਰਤਾ ਦੀ ਸੋਚ ਵਾਲੇ ਸਮਾਜ ਨੂੰ ਸਿਰਜਣ ਦੀ ਲੋੜ ਹੈ। ਮੌਜੂਦਾ ਵਿਵਸਥਾ ਨੂੰ ਕਾਇਮ ਰੱਖਣਾ ਹੀ ਨਹੀਂ ਬਲਕਿ ਉਸ ਨੂੰ ਵਿਸ਼ੇਸ਼ ਜਾਤੀਆਂ ਲਈ ਹੋਰ ਲਾਭਦਾਇਕ ਬਣਾਉਣਾ ਰਾਜਨੀਤਕ ਪਾਰਟੀਆਂ ਨੇ ਆਪਣਾ ਆਸਰਾ ਬਣਾ ਰੱਖਿਆ ਹੈ। ਮੇਰੇ ਮੁਤਾਬਕ ਦੇਸ਼ ਦੇ ਪੈਰਾਂ ਥੱਲੇ ਇਹ ਅੱਗ ਦਾ ਭੰਡਾਰ ਇਕੱਠਾ ਕੀਤਾ ਹੋਇਆ ਹੈ ਜੋ ਕਦੇ ਵੀ ਇਨਸਾਨੀ ਜਿਸਮਾਂ ਅੰਦਰ ਲਾਵੇ ਵਾਂਗ ਫੁੱਟ ਕੇ ਦੇਸ਼ ਨੂੰ ਰਾਖ ਬਣਾਉਣ ਦਾ ਕੰਮ ਕਰੇਗਾ।

ਇਹ ਰੋਗ ਇੱਕ ਨਾਂ ਇੱਕ ਦਿਨ ਖਤਮ ਹੋਵੇਗਾ ਜੀ।

ਨਿਸ਼ਾਨ ਸਿੰਘ ਕਾਹਲੋਂ

Expand full comment