1 Comment
User's avatar
Nishan Singh Kahlon's avatar

ਤਰੱਕੀ ਦੇ ਨਾਮ ਤੇ ਬਣਾਏ ਗਏ ਹਥਿਆਰ ਅਤੇ ਬਰੂਦ ਵੀ ਤਾਂ ਖਤਮ ਕਰਨਾਂ ਹੈ ਅਤੇ ਫਿਰ ਵੱਡੀਆਂ ਤਾਕਤਾਂ ਹੋਰ ਅਸਲਾ ਬਣਾ ਕੇ ਵੇਚਣਗੇ। ਪ੍ਰੈਸ ਵਿੱਚ ਬਿਆਨ ਦੇਣਗੇ ਕਿ ਲੜਾਈ ਬੰਦ ਕਰੋ ਪਰ ਸਕੀਮਾਂ ਘੜਨਗੇ ਕਿ ਕਦੇ ਬੰਦ ਨਾਂ ਹੋਵੇ। ਆਖਰਕਾਰ ਸੁਪਰ ਤਾਕਤ ਵੀ ਬਣਨਾਂ ਹੈ ਤੇ ਵਪਾਰ ਵੀ ਕਰਨਾਂ ਹੈ

Expand full comment