2 Comments

ਬੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ

ਰਾਜ ਸੱਤਾ ਦੇ ਲਾਲਚ ਵਿੱਚ ਸੌਦੇ ਸਾਧ ਨੂੰ ਜ਼ਬਰਦਸਤੀ ਮੁਆਫੀ ਦਿਵਾਉਣ ਤੋਂ ਘਟੀਆ ਕਰਤੂਤਾਂ ਸ਼ੁਰੂ ਹੋਈਆਂ ਫਿਰ ਅੱਗੋਂ ਪਾਪ ਤੇ ਪਾਪ ਕਰਦੇ ਗਏ। ਇਹ ਵੀ ਇੱਕ ਡਰਾਮਾਂ ਹੀ ਹੈ। ਜੇਕਰ ਸਹੀ ਨਿਰਣਾ ਕਰਨਾਂ ਹੈ ਤਾਂ ਗਿਆਨੀ ਗੁਰਮੁੱਖ ਸਿੰਘ ਅਤੇ ਗੁਰਬਚਨ ਸਿੰਘ ਦੇ ਬਿਆਨ ਲਏ ਜਾਣ ਅਤੇ ਮੁੱਢਲੇ ਦੋਸ਼ੀਆਂ ਦੇ ਨਾਲ ਨਾਲ ਅਗਲੀਆਂ ਸਰਕਾਰਾਂ ਦੀਆਂ ਮਿਲੀਆਂ ਭੁਗਤਾਂ ਨੂੰ ਨਸ਼ਰ ਕਰਕੇ ਫੈਸਲਾ ਕਰਨ ਦੀ ਲੋੜ ਹੈ ਨਹੀਂ ਤੇ ਇਹ ਮਸਲਾ ਹੋਰ ਉਲਝੇਗਾ।

ਸਿੱਧੂ ਸਾਹਿਬ

Expand full comment

You have made very valid point.

Expand full comment