Discussion about this post

User's avatar
Nishan Singh Kahlon's avatar

ਮਾਮਲਾ ਸਿਰਫ ਕਨੇਡਾ ਵੱਲੋਂ ਭਾਰਤ ਤੇ ਲਗਾਏ ਗਏ ਦੋਸ਼ਾਂ ਦੀ ਸਫਾਈ ਦੇਣਾ ਜਾਂ ਮੁਆਫੀ ਮੰਗਣਾ ਸੀ ਪਰੰਤੂ ਭਾਰਤ ਸਰਕਾਰ ਨੇ ਇਸ ਨੂੰ ਦੋ ਧਰਮਾਂ ਦੀ ਲੜਾਈ ਦਾ ਨਾਮ ਦੇ ਦਿੱਤਾ । ਰਾਜ ਸੱਤਾ ਤੇ ਕਾਬਜ਼ ਲੋਕ ਹਮੇਸ਼ਾਂ ਘੱਟ ਗਿਣਤੀਆਂ ਨੂੰ ਮਾਰਦੇ ਵੀ ਹਨ ਅਤੇ ਬੋਲਣ ਵੀ ਨਹੀਂ ਦਿੰਦੇ।

ਕੁਝ ਹੱਦ ਤੱਕ ਵੱਖਰਾ ਰਾਜ ਮੰਗਣ ਵਾਲੇ ਵੀ ਗ਼ਲਤ ਹਨ। ਕਿਸੇ ਧਰਮ ਨੇ ਰਾਜ ਨਹੀਂ ਦੇਣਾ ਹੁੰਦਾ ਬਲਕਿ ਇਹ ਫੈਸਲੇ ਸਰਕਾਰਾਂ ਨੇ ਕਰਨੇਂ ਹੁੰਦੇ ਹਨ। ਕੁਝ ਵੀ ਕਹੀਏ ਲੜਾਈ ਝਗੜੇ ਕਿਸੇ ਮਸਲੇ ਦਾ ਹੱਲ ਨਹੀਂ ਹੋ ਸਕਦਾ।

Expand full comment
Mahender Singh's avatar

There are valid reasons for not trusting Trudeau. As someone who considers every small thing as evidence, he should have made a mention of American terrorist Gurpatwant Pannu as a perpetrator of the Mandir violence. He must have accused US of foreign intervention to divide the Canadian society on religious lines. There are videos available in public domain. Trudeau , to gain his lost political position should have accused Pannu as a foreign intervention.

Expand full comment
1 more comment...

No posts