4 Comments

ਨਾਨਕ ਕੈ ਘਰਿ ਕੇਵਲ ਨਾਮੁ।।

ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ।

ਗੁਰੂ ਦੁਆਰੈ ਹੋਇ ਸੋਝੀ ਪਾਇਸੀ ।।

ਹਰ ਮਨੁੱਖ ਦੀ ਚੇਤਨਾ ਵਿੱਚ ਪ੍ਰਮਾਤਮਾ ਨੂੰ ਮਿਲਣ ਦੀ ਤਾਂਘ ਹੁੰਦੀ ਹੈ ਪਰ ਆਤਮਿਕ ਗਿਆਨ ਦੀ ਅਣਹੋਂਦ ਕਾਰਨ ਉਹ ਕਰਮਾਂ ਕਾਂਡਾਂ ਵਿੱਚ ਹੀ ਫਸਿਆ ਰਹਿੰਦਾ ਹੈ।

ਗੁਰੂ ਸਾਹਿਬ ਵੱਲੋਂ ਬਖਸ਼ਿਸ਼ ਕੀਤੇ ਗਿਆਨ ਦੇ ਅਨੁਸਾਰੀ ਹੋ ਕੇ ਹੀ ਉਸ ਵਿੱਚ ਅਭੇਦਤਾ ਪ੍ਰਾਪਤ ਸੰਭਵ ਹੈ।

ਬਹੁਤ ਮੇਹਨਤ ਨਾਲ ਤੂਹਾਡੇ ਵੱਲੋਂ ਤਿਆਰ ਕੀਤਾ ਅੱਜ ਦਾ ਪ੍ਰਸੰਗ ਬਹੁਤ ਹੀ ਮਹੱਤਵਪੂਰਨ ਹੈ ਜੀ। ਅਜਿਹੀਆਂ ਜਾਣਕਾਰੀਆਂ ਜ਼ਰੂਰ ਸਾਂਝੀਆਂ ਕਰਦੇ ਰਿਹਾ ਕਰੋ ਜੀ।

ਨਿਸ਼ਾਨ ਸਿੰਘ ਕਾਹਲੋਂ

Expand full comment
author

Thank you.

Expand full comment

…….an outstanding article of true wisdom…….is it not inspired by one word “Kalyug”.. mentioned in someone’ comment..?

Expand full comment
author

Yes, in part— your comment on the other article expedited it.

The framework has been created.

Having said that, each and every comment of yours offers deep insights. Keep them coming.

Warm regards,

🙏🏻🙏🏻🙏🏻

Expand full comment