3 Comments

👏🏻👏🏻👏🏻

Expand full comment

ਮੌਜੂਦਾ ਰਾਜਨੀਤੀ ਕੇਵਲ ਤੇ ਕੇਵਲ ਸੱਤਾ ਪ੍ਰਾਪਤੀ ਲਈ ਹੈ ਅਤੇ ਇਸ ਲਈ ਭਾਵੇਂ ਰਾਜਨੀਤਕ ਲੋਕਾਂ ਨੂੰ ਆਪਣਾਂ ਇਮਾਨ ਵੇਚਣਾ ਪਵੇ ਧਰਮ ਨੂੰ ਤਿਲਾਂਜਲੀ ਦੇਣੀ ਪਵੇ ਕਤਲ ਗੁੰਡਾਗਰਦੀ ਜਾਂ ਹੋਰ ਕੋਈ ਵੀ ਘਟੀਆ ਤੋਂ ਘਟੀਆ ਕੰਮ ਕਰਨਾਂ ਪਵੇ ਸੱਭ ਜਾਇਜ਼ ਹੈ।

ਇਸ ਵਰਤਾਰੇ ਦਾ ਪ੍ਰਭਾਵ ਹੁਣ ਪੱਛਮੀ ਦੇਸ਼ਾਂ ਵਿੱਚ ਵੀ ਅਸਰਦਾਰ ਹੋ ਰਿਹਾ ਹੈ। ਟਰੰਪ ਦੀ ਪਿਛਲੀ ਟਰਮ ਤੋਂ ਬਾਅਦ ਜੋ ਹੋਇਆ ਸੱਭ ਦੇ ਸਾਹਮਣੇ ਹੈ।

ਬਾਦਲ ਪਰਿਵਾਰ ਨੇ ਆਪਣਾ ਇਮਾਨ ਵੇਚਣ ਦੇ ਨਾਲ ਨਾਲ ਇਸ ਕੁਰਸੀ ਵਾਸਤੇ ਧਰਮ ਦੀ ਬਰਬਾਦੀ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਹੁਣ ਫਿਰ ਸੁਖਬੀਰ ਤਰਲੋ ਮੱਛੀ ਹੋ ਰਿਹਾ ਹੈ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾ ਲਿਆ ਹੈ। ਮੰਨ ਲਉ ਜੇ ਇਹ ਮੁੱਖ ਮੰਤਰੀ ਵੀ ਬਣ ਜਾਵੇ ਤਾਂ ਬਾਕੀ ਰਹਿੰਦੀ ਕਸਰ ਵੀ ਪੂਰੀ ਕਰਨ ਵਿੱਚ ਇਤਿਹਾਸ ਦੇ ਕਾਲੇ ਪੰਨਿਆਂ ਵਿੱਚ ਮੋਹਰੀ ਲੋਕਾਂ ਵਿੱਚ ਸ਼ੁਮਾਰ ਹੋਵੇਗਾ। ਮੂਰਖਾਂ ਨੂੰ ਕੌਣ ਸਮਝਾਵੇ ਕਿ ਇਸ ਕੱਚੇ ਧਨ ਦੀ ਪ੍ਰਾਪਤੀ ਲਈ ਪੱਕਾ ਧਨ ਕਿਉ ਵੇਚ ਰਿਹਾ ਹੈ ਅਤੇ ਇਸ ਦੇ ਸਾਥੀ ਤਮਾਸ਼ਬੀਨ ਬਣੇ ਹੋਏ ਹਨ।

ਨਿਸ਼ਾਨ ਸਿੰਘ ਕਾਹਲੋਂ

Expand full comment

Very true findings 🙏🙏🙏

Expand full comment