3 Comments
User's avatar
Nishan Singh Kahlon's avatar

ਕਮਾਲ ਹੈ ਕਮਾਲ ਹੈ ਸਾਹਿਬ ਜੀ ਦੀ

ਪਾਤਿਸ਼ਾਹ ਜੀ ਅਕਾਲ ਪੁਰਖ ਅੱਗੇ ਬੇਨਤੀ ਕਰਦਿਆਂ ਤੂ ਨਾਲ ਮੁਖ਼ਾਤਿਬ ਹੋ ਰਹੇ ਹਨ। ਤੂ ਲਫ਼ਜ਼ ਇੱਕ ਪ੍ਰਮੇਸ਼ਰ ਤੇ ਸਿਰਫ ਇੱਕ ਦੀ ਹਸਤੀ ਨੂੰ ਦ੍ਰਿੜ ਕਰਵਾਉਣ ਲਈ ਵਰਤਿਆ ਹੈ ਭਾਵ ਕਿ ਤੁਸੀਂ ਬਹੁਵਚਨ ਹੈ ਅਤੇ ਤੂ ਇੱਕ ਵਚਨ ਹੈ ਜਿਸ ਵਿੱਚ ਕਿਸੇ ਦੂਜੇ ਦੀ ਗੁੰਜਾਇਸ਼ ਹੀ ਨਹੀਂ ਰਹਿੰਦੀ। ਇਹ ਵੀ ੧ਓ ਹੀ ਹੈ ਬਹੁਤ ਦ੍ਰਿੜਤਾ ਨਾਲ ਸਤਿਗੁਰ ਜੀ ਇੱਕ ਤੇ ਟੇਕ ਰੱਖਣ, ਇੱਕ ਨੂੰ ਮੰਨਣ ਅਤੇ ਇੱਕ ਕੋਲੋਂ ਹੀ ਮੰਗਣ ਲਈ ਉਪਦੇਸ਼ ਦ੍ਰਿੜ ਕਰਵਾਉਂਦੇ ਹਨ।

ਗੁਰੂ ਨਾਨਕ ਸਾਹਿਬ ਜੀ ਦੇ ਆਗਮਨ ਤੋਂ ਪਹਿਲਾਂ ਭਾਰਤ ਵਰਸ਼ ਵਿੱਚ ਅਨੇਕਾਂ ਭਗਵਾਨਾਂ ਦੀ ਮਾਨਤਾ ਅਤੇ ਪੂਜਾ ਹੁੰਦੀ ਸੀ ਅਤੇ ਅਨੇਕਾਂ ਧਰਮਾਂ ਅਤੇ ਫਿਰਕਿਆਂ ਦੇ ਲੋਕ ਅੱਜ ਵੀ ਮਨੁੱਖੀ ਦੇਹਾਂ ਨੂੰ ਭਗਵਾਨ ਕਹਿ ਕੇ ਪੁਕਾਰਦੇ ਅਤੇ ਪੂਜਾ ਕਰਦੇ ਹਨ ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਸੱਭ ਤੋਂ ਵੱਡੀ ਵਿਲੱਖਣਤਾ ਅਤੇ ਵਡਿਆਈ ਹੈ ਕਿ ਉਹ ਪ੍ਰਮਾਤਮਾ ਨੂੰ ਅਜੂਨੀ ਮੰਨਦੇ ਹਨ ਅਤੇ ਉਸ ਇੱਕ ਨਾਲ ਜੁੜਨ ਲਈ ਉਪਦੇਸ਼ ਵੀ ਕਰਦੇ ਹਨ ਅਤੇ ਹੁਕਮ ਵੀ ਦਿੰਦੇ ਹਨ।

ਪਉੜੀ ਦੀ ਵਿਆਖਿਆ ਬਹੁਤ ਸੂਝ ਬੂਝ ਨਾਲ ਕਰਨ ਲਈ ਅਤੇ ਜੋੜਨ ਲਈ ਸਿੱਧੂ ਸਾਬ ਆਪ ਜੀ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਅਤੇ ਸਤਿਕਾਰ।

ਨਿਸ਼ਾਨ ਸਿੰਘ ਕਾਹਲੋਂ

Expand full comment
KBS Sidhu's avatar

🙏🏻🙏🏻🙏🏻🪯🪯🪯😇😇😇

Expand full comment
Dr Baljeet Singh Sidhu's avatar

ਵਾਹਿਗੁਰੂ ਜੀ 🙏🙏🙏

Expand full comment