Discussion about this post

User's avatar
Nishan Singh Kahlon's avatar

ਪੰਚਮ ਪਾਤਿਸ਼ਾਹ ਜੀ ਆਪਣੀ ਪਵਿੱਤਰ ਬਾਣੀ ਰਾਹੀਂ ਜੀਵਾਂ ਨੂੰ ਸੋਝੀ ਦੇਂਦੇ ਹਨ ਕਿ ਸਭ ਕੁਝ ਦਾ ਮੂਲ ਉਹ ਇੱਕ ਅਕਾਲ ਪੁਰਖ ਹੈ ਅਤੇ ਦਿਖਾਈ ਦੇਣ ਵਾਲਾ ਸਾਰਾ ਪਸਾਰਾ ਉਸ ਦੀ ਹੀ ਰਚਨਾਂ ਹੈ। ਉਹ ਸਰਬ ਸ਼ਕਤੀਮਾਨ ਹੈ। ਸਭ ਨੂੰ ਸੁੱਖ ਦੇਣ ਵਾਲਾ ਹੈ। ਸਰਬਤ੍ਰ ਦਾ ਮਾਲਕ ਹੈ ਇਸ ਲਈ ਸਾਨੂੰ ਇੱਕ ਪ੍ਰਮਾਤਮਾ ਦਾ ਹੀ ਸਿਮਰਨ ਕਰਨਾਂ ਹੈ।ਉਸ ਨੂੰ ਯਾਦ ਰੱਖਦੇ ਹੋਏ ਹੀ ਅਸੀਂ ਜੀਵਨ ਦਾ ਅਸਲ ਮਨੋਰਥ ਪ੍ਰਾਪਤ ਕਰ ਸਕਦੇ ਹਾਂ ।

ਸਿੱਧੂ ਸਾਬ ਆਪ ਜੀ ਦਾ ਦਿਲੋਂ ਧੰਨਵਾਦ ਅਤੇ ਸਤਿਕਾਰ ਹੈ। ਆਪ ਅਣਥੱਕ ਮਿਹਨਤ ਕਰਕੇ ਅੰਮ੍ਰਿਤ ਵੇਲੇ ਧੁਰ ਕੀ ਬਾਣੀ ਨਾਲ ਸਾਂਝ ਪੁਆਉਂਦੇ ਹੋ ਅਤੇ ਗੁਰਸਿਖ ਸੰਗਤਾਂ ਦੀਆਂ ਅਸੀਸਾਂ ਦੇ ਪਾਤਰ ਬਣ ਰਹੇ ਹੋ।

ਧੰਨਵਾਦ ਅਤੇ ਸਤਿਕਾਰ ਸਹਿਤ ਨਿਸ਼ਾਨ ਸਿੰਘ ਕਾਹਲੋਂ

Expand full comment
Amarjit Singh's avatar

Thank you sir 🙏. Well explained ❤️

Expand full comment
2 more comments...

No posts