1 Comment
User's avatar
Nishan Singh Kahlon's avatar

ਕੁਝ ਵੀ ਨਹੀਂ ਹੋਣ ਵਾਲਾ ਜੀ। ਸੱਭ ਗੱਲਾਂ ਬਾਤਾਂ ਫੈਸਲੇ ਅਤੇ ਸਜ਼ਾ - ਮੁਆਫੀ ਪਹਿਲਾਂ ਤਹਿ ਹੋ ਚੁੱਕੀਆਂ ਹਨ। ਫੋਟੋ ਵਿੱਚ ਦੋਸ਼ੀ ਬੈਠਾ ਹੈ ਬਾਕੀ ਖ਼ੜੇ ਹਨ। ਅਕਾਲ ਤਖ਼ਤ ਸਾਹਿਬ ਸਰਵਉਚ ਹੈ ਅਤੇ ਸਿੰਘ ਸਾਹਿਬ ਦੀ ਪਦਵੀ ਵੀ ਪਰ ਅਯੋਗ ਵਿਅਕਤੀਆਂ ਦੀਆਂ ਨਿਯੁਕਤੀਆਂ ਕਾਰਨ ਅਕਸ ਨੂੰ ਢਾਹ ਲੱਗੀ ਹੈ। ਸਾਨੂੰ ਕਦੇ ਵੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰ ਦੀ ਪਦਵੀ ਦੇ ਖਿਲਾਫ ਨਹੀਂ ਬੋਲਣਾ ਚਾਹੀਦਾ ਹਾ ਇਹ ਕਹਿਣਾ ਚਾਹੀਦਾ ਹੈ ਕਿ ਇਹ ਵਿਅਕਤੀ ਇਸ ਪਦਵੀ ਦੇ ਕਾਬਲ ਨਹੀਂ ਇਸ ਲਈ ਇਸ ਨੂੰ ਹਟਾ ਕੇ ਯੋਗ ਹਸਤੀ ਨੂੰ ਲਗਾਇਆ ਜਾਵੇ

Expand full comment