Dear S KBS, you’ve covered the topic in a very succinct way. The leaders of the Panth have been betraying it for their personal gains time and again. But the Panth has come out victorious every time. The outrageous acts of Nirankari Mandal had posed a big challenge to the Panth leading to the decades of trouble in Punjab. By the grace of Sri Guru Granth Sahab ji, the Khalasa Panth stands vindicated. Similarly, Ram Rahim, in spite of open support from the governments, has no sympathy among the people of any community. He stands convicted and condemned.
With the guiding force of Guru’s word, the Panth stands to be victorious over all hurdles, conspiracies and challenges. Because Khalsa belongs to Waheguru and the Victory, too, is His. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ!!
਼ਰਾਜ ਸੱਤਾ ਤੇ ਕਾਬਜ਼ ਰਹਿਣ ਲਈ ਸਿੱਖੀ ਸਰੂਪ ਵਿੱਚ ਇੱਕ ਪ੍ਰੀਵਾਰ ਵੱਲੋਂ ਕੌਮ ਵਿਰੁੱਧ ਕਮਾਏ ਧ੍ਰੋਹ ਕਾਰਨ ਵਾਪਰੇ ਦੁਖਾਂਤਾਂ ਕਰਕੇ ਸਿੱਖ ਕੌਮ ਦੀ ਪੀੜਾ ਦੇ ਇਹ ਭਾਵੁਕ ਮਾਮਲੇ ਹਨ ਜਿਨ੍ਹਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ ਅਤੇ ਇਸ ਅੱਗ ਦਾ ਸੇਕ ਇਤਿਹਾਸ ਦੇ ਪੰਨਿਆਂ ਵਿੱਚੋਂ ਹਮੇਸ਼ਾਂ ਆਉਂਦਾ ਰਹੇਗਾ। ਅੱਜ ਵੀ ਉਸ ਪ੍ਰੀਵਾਰ ਅਤੇ ਉਸ ਦੇ ਚਮਚਾਗਿਰਾਂ ਵੱਲੋਂ ਸਾਜ਼ਿਸ਼ਾਂ ਗੁੰਦਣ ਅਤੇ ਗੁਮਰਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ ਨਤੀਜੇ ਵਜੋਂ ਧੂਏਂ ਦੇ ਬੱਦਲ ਏਨੇਂ ਸੰਘਣੇ ਹੋ ਚੁੱਕੇ ਹਨ ਕਿ ਆਉਣ ਵਾਲਾ ਭਵਿੱਖ ਵੀ ਇਸੇ ਦੀ ਭੇਟਾ ਚੜਦਾ ਵਿਖਾਈ ਦੇ ਰਿਹਾ ਹੈ।
ਸਿੱਧੂ ਸਾਬ ਇਨ੍ਹਾਂ ਮੁੱਦਿਆਂ ਨੂੰ ਪੇਂਡੂ ਸਮਾਜ ਵਿੱਚ ਹੋਰ ਪ੍ਰਪੱਕਤਾ ਨਾਲ ਪ੍ਰਚਾਰਨ ਦੀ ਸਖ਼ਤ ਜ਼ਰੂਰਤ ਹੈ ਅਤੇ ਤੁਸੀਂ ਆਪਣਾ ਯੋਗਦਾਨ ਵਧੀਆ ਢੰਗ ਨਾਲ ਪਾ ਕੇ ਚੇਤਨਾਂ ਪੈਦਾ ਕਰਨ ਦਾ ਸੁਚੱਜਾ ਉਪਰਾਲਾ ਕਰ ਰਹੇ ਹੋ। ਬੇਨਤੀ ਹੈ ਕਿ ਇਸ ਬਾਰੇ ਆਪਣੀ ਰਾਏ ਵੀ ਅੰਕਿਤ ਕਰਨ ਦੀ ਖੇਚਲ ਕਰਿਆ ਕਰੋ ਜੀ।
ਧੰਨਵਾਦ ਸਹਿਤ
ਨਿਸ਼ਾਨ ਸਿੰਘ ਕਾਹਲੋਂ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹ!
ਆਪ ਜੀ ਦੇ ਵਿਚਾਰ ਗਹਿਰੇ ਤੇ ਤੱਤਮਈ ਹਨ। ਇਹ ਸੱਚ ਹੈ ਕਿ ਕੁਝ ਪਰਿਵਾਰਾਂ ਨੇ ਸਿਰਫ਼ ਰਾਜ ਸੱਤਾ ਲਈ ਕੌਮ ਨਾਲ ਧੋਖਾ ਕੀਤਾ ਅਤੇ ਅੱਜ ਵੀ ਓਹੀ ਚਾਲਾਂ, ਝੂਠ ਤੇ ਸਾਜ਼ਿਸ਼ਾਂ ਜਾਰੀ ਹਨ।
ਸਾਡੀ ਸਭ ਤੋਂ ਵੱਡੀ ਲੋੜ ਪੇਂਡੂ ਸਮਾਜ, ਨੌਜਵਾਨਾਂ ਤੇ ਵਿਦਿਆਰਥੀਆਂ ਵਿੱਚ ਚੇਤਨਾ ਪੈਦਾ ਕਰਨੀ ਹੈ ਤਾਂ ਜੋ ਭਵਿੱਖ ਨੂੰ ਠੱਗੀ ਦੀ ਭੇਟ ਚੜਨ ਤੋਂ ਬਚਾਇਆ ਜਾ ਸਕੇ। ਇਹ ਸਫ਼ਰ ਓਖਾ ਹੈ, ਪਰ ਗੁਰੂ ਦੀ ਬਖਸ਼ਿਸ਼ ਨਾਲ ਕੌਮ ਜਾਗੇਗੀ।
ਤੁਸੀਂ ਜੋ ਉਤਸ਼ਾਹ ਦਿੱਤਾ, ਉਹ ਬੇਹੱਦ ਵਧੀਆ ਲੱਗਿਆ। ਧੰਨਵਾਦ!
ਕਰਣ ਬੀਰ ਸਿੰਘ ਸਿੱਧੂ

🙏🏻🙏🏻🙏🏻🪯🪯🪯😇😇😇