1 Comment

ਸੁਖਬੀਰ ਦੀ ਇੱਕ ਹੋਰ ਗਦਾਰੀ। ਦਾਗੀਆਂ ਅਤੇ ਬਾਗ਼ੀਆਂ ਨੂੰ ਚੁੱਲੇ ਸਮੇਟ ਕੇ 7 ਮੈਂਬਰੀ ਕਮੇਟੀ ਵੱਲੋਂ ਕੰਮ ਚਲਾਉਣ ਦਾ ਹੁਕਮ ਬਹੁਤ ਚਲਾਕੀ ਨਾਲ ਰੋਲ ਦਿੱਤਾ ਗਿਆ ਹੈ ਬੱਸ ਇਕੋ ਇੱਕ ਨਾਅਰਾ ਪੰਥ ਜਿੱਥੇ ਮਰਜ਼ੀ ਜਾਵੇ ਸਾਨੂੰ ਸੁਖਬੀਰ ਪਿਆਰਾ ‌

ਚੋਰ ਉਚੱਕਾ ਚੌਧਰੀ ਤੇ ਗੁੰਡੀ ਰੰਨ ਪ੍ਰਧਾਨ

ਸੁਖਬੀਰ ਬਣਾਉਣਾ ਮੁੱਖ ਮੰਤਰੀ ਰੁਲ ਜੇ ਭਾਂਵੇ ਜਹਾਨ

ਜੋ ਅਬਦਾਲੀ ਵੀ ਨਾਂ ਕਰ ਸਕਿਆ ਕਰੂ ਸੁਖਬੀਰ ਪ੍ਰਧਾਨ

Expand full comment