1 Comment

ਸਿੱਧੂ ਸਾਬ

ਮੌਕਾ ਬਾਦਲ ਦਲ ਨੇ ਖੁੰਝਾਇਆ ਹੈ ਨਾਂ ਕਿ ਅਸਲੀ ਸ਼੍ਰੋਮਣੀ ਅਕਾਲੀ ਦਲ ਨੇ। ਖਵਾਜੇ ਦਾ ਗਵਾਹ ਡੱਡੂ। ਸੁਖਬੀਰ ਦਾ ਰਸੋਈਆ ਮੀਣਾ ਚੀਮਾਂ। ਪਹਿਲਾਂ ਹੀ ਕਮਲੀ ਸੀ ਉੱਤੋਂ ਰਾਹ ਪੈ ਗਏ ਮੜੀਆਂ ਵਾਲੇ । ਪਾਪਾਂ ਦਾ ਭਰਿਆ ਹੋਇਆ ਘੜਾ ਡੁੱਲ ਰਿਹਾ ਏ। ਇਹਨਾਂ ਦੇ ਰਸਤੇ ਸਿਰਫ ਗਵਾਚੇ ਹੀ ਨਹੀਂ ਬਲਕਿ ਬੰਦ ਹੋ ਰਹੇ ਹਨ। ਆਉਣ ਵਾਲੇ ਸਮੇਂ ਦਾ ਇਤਿਹਾਸ ਉੱਚੀ ਉੱਚੀ ਪੁਕਾਰ ਕੇ ਸੁਨੇਹਾਂ ਦਿਆ ਕਰੇਗਾ ਕਿ ਸਿੱਖ ਧਰਮ ਨਾਲ ਮੱਥਾ ਲਾਉਣ ਅਤੇ ਨੁਕਸਾਨ ਪਹੰਚਾਉਣ ਤੋਂ ਪਹਿਲਾਂ ਚੰਦੂਆਂ ,ਗੰਗੂਆਂ, ਅਬਦਾਲੀ, ਮੱਸੇ ਰੰਗੜ, ਇੰਦਰਾ ਗਾਂਧੀ, ਬੇਅੰਤ ਸਿੰਘ ਤੇ ਬਾਦਲ ਪਰਿਵਾਰ ਦਾ ਹਾਲ ਵੇਖ ਕੇ ਕੇ ਪੈਰ ਪੁੱਟਿਉ ਨਹੀਂ ਤੇ ਉਘ ਸੁੱਘ ਤੇ ਖੁਰਾ ਖੋਜ ਸੱਭ ਮਿਟ ਜਾਣਗੇ।

ਨਿਸ਼ਾਨ ਸਿੰਘ ਕਾਹਲੋਂ

Expand full comment