5 Comments
User's avatar
Nishan Singh Kahlon's avatar

ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਣ ਆਵੈ

Expand full comment
Dr Baljeet Singh Sidhu's avatar

ਮਾਣਯੋਗ ਸਿੱਧੂ ਸਾਹਿਬ ਜੀਓ , ਸਤਿ ਸ੍ਰੀ ਅਕਾਲ ! ਵਾਹਿਗੁਰੂ ਨੇ ਆਪ ਨੂੰ ਕਿੰਨੀ ਅਦੁੱਤੀ ਦਾਤ ਬਖਸ਼ੀ ਹੈ ਕਿ ਆਪ ਹਰ ਵਿਸ਼ੇ ਤੇ ਮੁਕੰਮਲ ਜਾਣਕਾਰੀ ਭਰਪੂਰ ਲੇਖ ਲਗਾਤਾਰ ਲਿਖਦੇ ਆ ਰਹੇ ਹੋ! ਇਹ ਇੰਨਾ ਆਸਾਨ ਕੰਮ ਨਹੀਂ ਹੈ! ਇਸ ਲਈ ਜਗਿਆਸਾ,ਮਿਹਨਤ ਅਤੇ ਸਿਰੜ ਚਾਹੀਦੇ ਨੇ, ਜਿਸਦਾ ਅਟੁੱਟ ਭੰਡਾਰ ਵਾਹਿਗੁਰੂ ਨੇ ਆਪ ਨੂੰ ਬਖਸ਼ਿਆ ਹੈ ! ਆਪ ਸਭ ਧਰਮਾਂ ਦਾ ਸਤਿਕਾਰ ਕਰਦੇ ਹੋ , ਇਹੀ ਸੱਚੇ ਸੁੱਚੇ ਸਿੱਖ ਦੀ ਪਛਾਣ ਹੈ ਜੀ! ਕਾਦਰ ਇਸੇ ਤਰਾਂ ਮਿਹਰ ਕਰਦਾ ਰਹੇ 🙏🙏

Expand full comment
KBS Sidhu's avatar

🙏🏻🙏🏻🙏🏻🪯🪯🪯😇😇😇

Expand full comment
Nishan Singh Kahlon's avatar

ਸਭ ਨੂੰ ਜਨਮ ਦੇਣ, ਪਾਲਣਾ ਕਰਨ ਅਤੇ ਦਾਤਾਂ ਦੇਣ ਵਾਲਾ ਇੱਕ ਅਕਾਲ ਪੁਰਖ ਹੀ ਹੈ। ਉਸ ਦੀ ਰਚਨਾਂ ਵਿੱਚ ਕੁਝ ਵੀ ਗ਼ਲਤ ਨਹੀਂ ਹੈ। ਉਹ ਇੱਕ ਰਸ ਇੱਕ ਸਾਰ ਵਰਤਦਾ ਹੈ ਅਤੇ ਸਾਰੀ ਸ੍ਰਿਸਟੀ ਉਸ ਦੇ ਗੁਣ ਗਾ ਰਹੀ ਹੈ ਅਤੇ ਸੇਵਾ ਕਰ ਰਹੀ ਹੈ।

ਸਿੱਧੂ ਸਾਹਿਬ ਗੁਰਬਾਣੀ ਮਹਿਮਾਂ ਨਾਲ ਸਬੰਧਤ ਨੁਕਤਿਆਂ ਤੇ ਚਰਚਾ ਕਰਦੇ ਰਿਹਾ ਕਰੋ ਜੀ। ਧੰਨਵਾਦ ਸਹਿਤ

Expand full comment
KBS Sidhu's avatar

🙏🏻🙏🏻🙏🏻🪯🪯🪯😇😇😇

Expand full comment