1 Comment

ਸ਼ਰਾਧ, ਨਵਰਾਤੇ,ਹੋਲੀ ਆਦਿਕ ਬਿਪਰ ਦੇ ਬਣਾਏ ਹੋਏ ਕਾਲਪਨਿਕ ਤਿਉਹਾਰ ਹਨ ਜਿਨ੍ਹਾਂ ਦਾ ਪੰਜਾਬ ਨਾਲ ਕੋਈ ਸਰੋਕਾਰ ਨਹੀਂ। ਕਿਹੜੀ ਦੇਵੀ ਜਾ ਦੇਵਤਾ ਪੰਜਾਬ ਵਿੱਚ ਪੈਦਾ ਹੋਇਆ ਜੀ ? ਅਸਲ ਵਿੱਚ ਪੰਜਾਬ ਦੇ ਲੋਕ ਕਿਸਾਨੀ ਕਰਦੇ ਸਨ ਅਤੇ ਲੱਗਭਗ ਅਨਪੜ੍ਹ ਸਨ। ਬਿਪਰ ਵਿਉਪਾਰੀ ਸੀ ਤੇ ਉਸ ਨੇ ਆਪਣਾ ਸਮਾਨ ਵੇਚਣ ਲਈ ਭੋਲੇ ਭਾਲੇ ਲੋਕਾਂ ਨੂੰ ਡਰਾ ਕੇ ਅਜਿਹੇ ਅੰਧਵਿਸ਼ਵਾਸ਼ੀ ਬਣਾਇਆ ਜਿਸਦਾ ਪ੍ਰਛਾਵਾਂ ਅਜੇ ਵੀ ਦਿਖਾਈ ਦੇ ਰਿਹਾ ਹੈ। ਪੰਜਾਬ ਅਤੇ ਵਿਸੇਸ਼ ਕਰਕੇ ਸਿੱਖਾਂ ਦਾ ਗੌਰਵਮਈ ਇਤਿਹਾਸ ਹੈ ਜਿਸ ਦੀਆਂ ਨਿਸ਼ਾਨੀਆਂ ਵੀ ਜਗਾ ਜਗਾ ਮੌਜੂਦ ਹਨ।

ਮਾਹ ਦਿਵਸ ਮੂਰਤ ਭਲੇ ਜਿਨ ਕਉ ਨਦਰਿ ਕਰੇ

ਨਾਨਕ ਮੰਗੈ ਦਰਸ ਦਾਨੁ ਕਿਰਪਾ ਕਰਹੁ ਹਰੇ

Expand full comment