This does not imply that caste distinctions have been positively dissolved. Rather, it is a lament that all sections of society — regardless of varna — have collectively turned away from Dharma.
ਗੁਰੂ ਸਾਹਿਬ ਜੀ ਦਾ ਸਵਾਸ ਸਵਾਸ ਧੰਨਵਾਦ ਜਿਹਨਾਂ ਨੇ ਉਸ ਅਕਾਲ ਪੁਰਖ ਦੇ ਦਰ ਦੀ ਸਾਨੂੰ ਸੋਝੀ ਬਖਸ਼ਿਸ਼ ਕੀਤੀ ਹੈ।
ਸਾਹਿਬ ਜੀ ਦਾ ਪਵਿੱਤਰ ਫੁਰਮਾਨ ਹੈ ਕਿ
ਪ੍ਰਮੇਸਰ ਕੈ ਦੁਆਰੈ ਜਿ ਹੋਇ ਬਿਤੀਤੈ ਸੁ ਨਾਨਕੁ ਆਖਿ ਸੁਣਾਵੈ।।
ਕਿੰਨਾ ਵੱਡਾ ਗਿਆਨ ਵਾਹਿਗੁਰੂ ਜੀ ਦੇ ਘਰ ਦਾ ਸਾਨੂੰ ਬਖਸ਼ਿਸ਼ ਰੂਪ ਵਿੱਚ ਦਿੱਤਾ ਗਿਆ ਹੈ। ਬੱਸ ਇਹ ਹੀ ਬ੍ਰਹਮ ਗਿਆਨ ਹੈ ਤੇ ਇਸੇ ਦਾ ਹੀ ਸਗਲ ਪਸਾਰਾ ਹੈ।
ਇਸ ਵਿਸ਼ੇ ਦੀ ਰੁਚੀ ਸ਼ਰਧਾ ਅਤੇ ਮਿਹਨਤ ਕਰਕੇ ਲੋਕਾਈ ਦਾ ਭਲਾ ਸੋਚਣ ਵਾਲੇ ਸਿੱਧੂ ਸਾਬ ਦਾ ਬਹੁਤ ਬਹੁਤ ਧੰਨਵਾਦ ਜੀ
ਨਿਸ਼ਾਨ ਸਿੰਘ ਕਾਹਲੋਂ
Mr Sidhu your writing is amazing Please always write to the Sikh Review Sodhi