Sri Guru Hargobind Sahib’s intervention not only rescued a devoted disciple but also upheld the honour of womankind, ensuring that Mata Kaulan’s unwavering faith were immortalized in Sikh history.
ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਬਿਰਤਾਂਤ ਵਿੱਚੋਂ ਬੀਬੀ ਕੌਲਾਂ ਜੀ ਜੀ ਨਾਲ ਸਬੰਧਤ ਇਸ ਇਤਹਾਸਕ ਘਟਨਾਂ ਨੂੰ ਤੁਸੀਂ ਬਾਖੂਬੀ ਅਤੇ ਬਹੁਤ ਹੀ ਸੁੰਦਰ ਤਰੀਕੇ ਨਾਲ ਆਪਣੇ ਸ਼ਬਦਾਂ ਦੀ ਮਾਲਾ ਵਿੱਚ ਸੰਜੋਇਆ ਹੈ ਜਿਸ ਲਈ ਮੈਨੂੰ ਬਹੁਤ ਖੁਸ਼ੀ ਹੋਈ ਹੈ।
ਛੇਵੇਂ ਗੁਰਦੇਵ ਨੇ ਪੰਜਵੇਂ ਪਾਤਿਸ਼ਾਹ ਦੇ ਸ਼ਹੀਦੀ ਅਸਥਾਨ ਦੇ ਦਰਸ਼ਨ ਕਰਨ ਅਤੇ ਘੋੜਿਆਂ ਦੇ ਵਪਾਰ ਸਬੰਧੀ ਲਾਹੌਰ ਜਾਣ ਦਾ ਫੈਸਲਾ ਕੀਤਾ ਅਤੇ ਕੁਝ ਦਿਨ ਓਥੇ ਰਹਿ ਕੇ ਧਰਮ ਪ੍ਰਚਾਰ ਕਰਦੇ ਰਹੇ । ਬੀਬੀ ਕੌਲਾਂ ਪ੍ਰਭਾਵਿਤ ਹੋ ਕੇ ਸ਼ਰਧਾਲੂ ਬਣ ਗਈ ਪਰ ਉਹਨਾਂ ਦੇ ਪਿਤਾ ਨੂੰ ਇਹ ਮਨਜ਼ੂਰ ਨਹੀਂ ਸੀ ਕਿ ਉਸ ਦੀ ਬੇਟੀ ਹਿੰਦ ਦੇ ਛੇਵੇਂ ਪੀਰ ਨੂੰ ਆਪਣਾਂ ਇਸ਼ਟ ਮੰਨ ਲਵੇਂ ਇਸ ਲਈ ਉਸ ਨੇ ਆਪਣੀ ਧੀ ਨੂੰ ਮਾਰਨ ਦੀ ਵਿਉਂਤ ਬਣਾਈ ਜਿਸ ਦੀ ਭਿਣਕ ਬੀਬੀ ਜੀ ਨੂੰ ਲੱਗ ਗਈ ਅਤੇ ਉਸ ਨੇ ਸਿੱਖੀ ਸਰੂਪ ਧਾਰਨ ਕਰਨ ਅਤੇ ਸਾਰਾ ਜੀਵਨ ਗੁਰੂ ਚਰਨਾਂ ਵਿੱਚ ਬਤੀਤ ਕਰਨ ਦਾ ਫੈਸਲਾ ਕਰ ਲਿਆ। ਇਸ ਇਤਹਾਸਕ ਘਟਨਾਂ ਦਾ ਇੱਕ ਪਹਿਲੂ ਇਹ ਵੀ ਹੈ ਕਿ ਬੀਬੀ ਕੌਲਾਂ ਦੇ ਪਿਤਾ ਨੇ ਗੁਰੂ ਸਾਹਿਬ ਦੇ ਤਬੇਲੇ ਵਿੱਚੋਂ ਕੁਝ ਘੋੜੇ ਉਧਾਰ ਖਰੀਦੇ ਸਨ ਪਰ ਪੈਸੇ ਦੇਣ ਤੋਂ ਮੁਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਗੁਰੂ ਸਾਹਿਬ ਅਤੇ ਬਾਬਾ ਬੁੱਢਾ ਸਾਹਿਬ ਕੌਲਾਂ ਦੇ ਪਿਤਾ ਦੇ ਘਰ ਪਹੁੰਚੇ ਪਰ ਉਹ ਛਿਪ ਗਏ ਅਤੇ ਬਹਾਨਾ ਬਣਾ ਲਿਆ ਕਿ ਉਹ ਘਰ ਨਹੀਂ ਹਨ ਗੁਰੂ ਸਾਹਿਬ ਘਰ ਵਿੱਚ ਪਏ ਮੰਜੇ ਤੇ ਅਰਾਮ ਕਰਨ ਲਈ ਲੇਟ ਗਏ । ਏਨੇ ਨੂੰ ਬੀਬੀ ਕੌਲਾਂ ਜੀ ਦਾ ਪਿਤਾ ਮੌਲਵੀ ਬਾਹਰ ਆਇਆ ਅਤੇ ਕਹਿਣ ਲੱਗਾ ਕਿਵੇਂ ਜਵਾਈਆਂ ਵਾਂਗ ਚੌੜੇ ਹੋ ਕੇ ਪਏ ਹਨ। ਬਾਬਾ ਬੁੱਢਾ ਸਾਹਿਬ ਕਹਿਣ ਲੱਗੇ ਕਿ ਇਹ ਕੀ ਕਹਿ ਦਿੱਤਾ ਹੁਣ ਇਹ ਜ਼ਰੂਰ ਪੂਰਾ ਹੋਵੇਗਾ। ਗੁਰੂ ਸਾਹਿਬ ਨੇ ਕਿਹਾ ਮੈਂ ਹੁਣ ਹੋਰ ਦੁਨਿਆਵੀ ਵਿਆਹ ਨਹੀਂ ਕਰ ਸਕਦਾ ਪਰ ਤੁਸੀਂ ਸਾਡੇ ਨਾਲ ਸੰਗਤ ਵਿੱਚ ਰਹਿ ਸਕਦੇ ਹੋ। ਪਰ ਕੁਝ ਭੁੱਲੜ ਇਸ ਨੂੰ ਗਲਤ ਢੰਗ ਨਾਲ ਪ੍ਰਚਾਰਨ ਵਿੱਚ ਲੱਗੇ ਹੋਏ ਹਨ ਜੋ ਕਿ ਠੀਕ ਨਹੀਂ ਹੈ। ਕੌਲਾਂ ਜੀ ਨੂੰ ਮਾਤਾ ਜੀ ਨਹੀਂ ਬੀਬੀ ਜੀ ਕਿਹਾ ਜਾ ਸਕਦਾ ਹੈ ਜੀ
ਨਿਸ਼ਾਨ ਸਿੰਘ ਕਾਹਲੋਂ
🙏🏻🙏🏻🙏🏻🪯🪯🪯😇😇😇