1 Comment
User's avatar
Nishan Singh Kahlon's avatar

ਸਿੱਧੂ ਸਾਬ

ਮੈਨੂੰ ਇਹ‌ ਤੇ ਨਹੀਂ ਪਤਾ ਕਿ ਨਸ਼ਾ ਮਾਫੀਆ ਵਿੱਚ ਮਜੀਠੀਆ ਜਾਂ ਹੋਰ ਕੋਈ ਰਾਜਨੀਤਕ ਨੇਤਾ ਸ਼ਾਮਿਲ ਹੈ ਜਾਂ ਨਹੀਂ ਪਰ ਜਿਸ‌ ਢੰਗ ਨਾਲ ਸਰਕਾਰਾਂ ਅਤੇ ਪਾਰਟੀਆਂ ਇੱਕ ਦੂਜੇ ਤੇ ਦੂਸ਼ਣਬਾਜ਼ੀ ਕਰਦੀਆਂ ਰਹਿੰਦੀਆਂ ਹਨ ਉਹ ਸਿਰਫ ਦੂਜੇ ਦੀ ਬਦਨਾਮੀ ਅਤੇ ਆਪਣੇ ਰਾਜਨੀਤਕ ਲਾਭ ਹੀ ਦਿਖਾਈ ਦੇ ਰਿਹਾ ਹੈ । ਜੇ ਕੋਈ ਦੋਸ਼ੀ ਹੈ ਤਾਂ ਸਰਕਾਰਾਂ ਕਾਰਵਾਈ ਕਰਨ । ਕੌਣ ਰੋਕਦਾ ਹੈ ਇਹਨਾਂ ਨੂੰ । ਕਿਰਤੀ ਲੋਕ ਇਹਨਾਂ ਦੀਆਂ ਚਾਲਾਂ ਦੀਆਂ ਘੁੰਮਣਘੇਰੀਆਂ ਵਿੱਚ ਫਸੇ ਰਹਿੰਦੇ ਹਨ ਅਤੇ ਇਹ ਮੌਜਾਂ ਕਰਦੇ ਹਨ

ਨਿਸ਼ਾਨ ਸਿੰਘ ਕਾਹਲੋਂ

Expand full comment