3 Comments

ਸਿੱਧੂ ਸਾਹਿਬ

ਮੌਜੂਦਾ ਰਾਜਨੀਤਕ ਆਗੂ ਭਾਵੇਂ ਕਿਸੇ ਵੀ ਪਾਰਟੀ ਦਾ ਕਿਉਂ ਨਾਂ ਹੋਵੇ ਬੇਈਮਾਨ, ਝੂਠੇ ਅਤੇ ਕੁਰੱਪਸ਼ਨ ਵਿੱਚ ਲਬਰੇਜ਼ ਹਨ। ਹਾਂ ਕੋਈ ਬਹੁਤ ਜ਼ਿਆਦਾ ਤੇ ਕੋਈ ਥੋੜਾ ਘੱਟ ਹੋਵੇਗਾ। ਰਾਜਨੀਤੀ ਇਸ ਸਮੇਂ ਸੱਭ ਤੋਂ ਵੱਡਾ ਧੰਦਾ ਬਣ ਚੁੱਕਾ ਹੈ ਸਭ ਲਈ ਭਾਵੇਂ ਕੋਈ ਪਰਿਵਾਰ ਵਾਲਾ ਵਿਆਹਿਆ ਹੋਵੇ ਜਾਂ ਛੜਾ। ਅਦਾਲਤਾਂ ਵੀ ਇਹਨਾਂ ਦੇ ਚਿਹਰੇ ਵੇਖ ਕੇ ਫ਼ੈਸਲੇ ਕਰਦੀਆਂ ਹਨ। ਆਪ ਜੀ ਬਹੁਤ ਸੁਘੜ ਸਿਆਣੇ ਹੋ ਅਤੇ ਇਹਨਾਂ ਦੀ ਹਰ ਨਬਜ਼ ਤੋਂ ਵਾਕਿਫ਼ ਹੋ।

Expand full comment

I try my best to present facts, and my own analysis.

Thanks for your kind comments.

Expand full comment

ਤੁਸੀਂ ਕੇਜਰੀਵਾਲ ਦੇ ਕੇਸ ਬਾਰੇ ਬਿਲਕੁਲ ਸਹੀ ਸਥਿਤੀ ਦਰਸਾਈ ਹੈ। ਮੇਰੇ ਵੱਲੋਂ ਸਿਆਸੀ ਪਾਰਟੀਆਂ ਅਤੇ ਸਿਆਸੀ ਆਗੂਆਂ ਦਾ ਕਿਰਦਾਰ ਬਿਆਨ ਕੀਤਾ ਹੈ

Expand full comment