2 Comments

ਵਿਸੇ਼ ਸਬੰਧੀ ਆਪ ਜੀ ਦੇ ਵਿਚਾਰ ਬਹੁਤ ਵਡਮੁੱਲੇ ਅਤੇ ਸਹੀ ਹਨ । ਪੈਸਾ ਕਮਾਉਣ ਲਈ ਮਨੁੱਖ ਜਿੰਨੇਂ ਸਿੱਧੇ ਅਤੇ ਅਸਿੱਧੇ ਕੰਮ ਕਰਦਾ ਹੈ ਅਤੇ ਜਿੰਨਾ ਸਮਾਂ ਦਿੰਦਾ ਹੈ ਅਤੇ ਚਿੰਤਾ ਕਰਦਾ ਹੈ ਕਿਤੇ ਅਕਲ ਅਤੇ ਸਹਿਜ ਦਾ ਆਸਰਾ ਲੈ ਕੇ ਆਪਣੇ ਮਨ ਦੀ ਸਹਿਜਤਾ ਨੂੰ ਡੋਲਣ ਨਾਂ ਦੇਵੇ ਤਾਂ ਪ੍ਰਾਪਤੀਆਂ ਦਾ ਪੱਧਰ ਬਹੁਤ ਉੱਚਾ ਹੋ ਸਕਦਾ ਹੈ।

ਅਕਲੀ ਸਾਹਿਬੁ ਸੇਵੀਐ ਅਕਲੀ ਪਾਈਐ ਮਾਨੁ

Expand full comment

ਧਨਵਾਦ ਜੀ! ਤੁਹਾਡੇ ਵਿਚਾਰ ਬਹੁਤ ਸੋਝੀਵਾਨ ਅਤੇ ਪ੍ਰੇਰਣਾਦਾਇਕ ਹਨ। ਮੈਂ ਸਹਿਮਤ ਹਾਂ ਕਿ ਜੇ ਮਨੁੱਖ ਅਕਲ, ਸਹਿਜ ਅਤੇ ਧੀਰਜ ਨਾਲ ਕੰਮ ਕਰੇ, ਤਾਂ ਉਹ ਆਪਣੇ ਜੀਵਨ ਵਿੱਚ ਬੇਹਤਰੀ ਪ੍ਰਾਪਤ ਕਰ ਸਕਦਾ ਹੈ। ਤੁਸੀਂ ਬਹੁਤ ਹੀ ਵਧੀਆ ਢੰਗ ਨਾਲ ਆਪਣੇ ਵਿਚਾਰ ਪ੍ਰਗਟ ਕੀਤੇ ਹਨ।

Expand full comment