Leadership positions within the SGPC and associated bodies must embody the core values of the Sikh Panth, which include dignity, respect for women and collective decision-making.
Unbelievable that Akal Takht Jathedar is sitting silent on this, and not firing Dhami himself. It is time to demonstrate that we don't tolerate such things for anyone, forget about for women or an ex-SGPC member. Akal Takht should demonstrate the values and leadership and fire him immediately.
ਸੁਖਬੀਰ ਨੂੰ ਬਚਾਉਣ ਅਤੇ ਬਹੁਤੀ ਵਫਾਦਾਰੀ ਵਿਖਾਉਣ ਦੇ ਚੱਕਰ ਵਿੱਚ ਧਾਮੀ ਨੇ ਆਪਣੀ ਮਿੱਟੀ ਪੁਲੀਤ ਕਰਵਾ ਲਈ। ਚੰਗਾ ਹੁੰਦਾ ਜੇ ਹੁਕਮਨਾਮੇ ਨੂੰ ਇੰਨ ਬਿੰਨ ਲਾਗੂ ਕਰਕੇ ਸੁਖਬੀਰ ਦਾ ਅਸਤੀਫਾ ਮਨਜ਼ੂਰ ਕਰ ਲਿਆ ਜਾਂਦਾ। ਜਿਉਂ ਜਿਉਂ ਇਹ ਹੋਰ ਚਲਾਕੀਆਂ ਕਰਨਗੇ ਜਿਹੜੇ ਕੱਖ ਬਚੇ ਹਨ ਉਹ ਵੀ ਰੁਲ ਜਾਣਗੇ। ਗੁਰੂ ਘਰ ਤੋਂ ਦੁਰਕਾਰੇ ਲੋਕਾਂ ਦਾ ਇਹੀ੍ ਹਾਲ ਹੁੰਦਾ ਰਿਹਾ ਹੈ ਅਤੇ ਹੁੰਦਾ ਰਹੇਗਾ।
ਆਪ ਡੁੱਬੇ ਜਜਮਾਨ ਵੀ ਡੋਬੇ
Unbelievable that Akal Takht Jathedar is sitting silent on this, and not firing Dhami himself. It is time to demonstrate that we don't tolerate such things for anyone, forget about for women or an ex-SGPC member. Akal Takht should demonstrate the values and leadership and fire him immediately.
🙏🏻
ਸਿੱਧੂ ਸਾਬ
ਅੱਜ ਇੱਕ ਵਿਵਾਦਤ ਵੀਡੀਉ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਸਾਂਢੂ ਵੱਲੋਂ ਜਥੇਦਾਰ ਸਾਹਿਬ ਦੇ ਖਿਲਾਫ ਚਰਿੱਤਰ ਨੂੰ ਲੈ ਕੇ ਪਾਈ ਗਈ ਹੈ। ਜੇ ਇਸ ਵੀਡੀਓ ਦਾ ਧਿਆਨ ਨਾਲ ਚੀਰ ਫਾੜ ਕਰੀਏ ਤਾਂ ਸਪੱਸ਼ਟ ਹੋ ਜਾਂਦਾ ਹੈ ਕਿ ਇਹ ਵੀ ਇਨ੍ਹਾਂ ਲੀਡਰਾਂ ਦੀ ਚਾਲ ਹੈ ਕਿਉਂਕਿ ਗਿਆਨੀ ਜੀ ਨੇ ਲੀਡਰਾਂ ਦੇ ਗੁਨਾਹਾਂ ਨੂੰ ਉਜਾਗਰ ਕੀਤਾ ਸੀ। ਕਦੇ ਗਿਆਨੀ ਜੀ ਦੀਆਂ ਬੇਟੀਆਂ ਅਤੇ ਕਦੇ ਖੁਦ ਉਹਨਾਂ ਤੇ ਕਿਸੇ ਕੋਲੋਂ ਤੋਹਮਤਾਂ ਲਵਾਉਣੀਆ ਆਖਰਕਾਰ ਵਲਟੋਹਾ ਅਤੇ ਉਸ ਦੇ ਆਕਾ ਕੀ ਦੱਸਣਾ ਚਾਹੰਦੇ ਹਨ। ਇਹਨਾਂ ਨੂੰ ਇਹ ਰਸਤਾ ਪਹਿਲਾਂ ਹੀ ਬਹੁਤ ਮਹਿੰਗਾ ਪਿਆ ਹੈ ਅਤੇ ਰਹਿੰਦਾ ਖੂੰਹਦਾ ਖਤਮ ਕਰ ਕੇ ਸ਼ਾਹ ਲਵੇਗਾ।
Had seen that video— your hypothesis is quite plausible.
ਸਿੰਘ ਸਾਹਿਬਾਨ ਦਾ ਫੈਂਸਲਾ ਬਹੁਤ ਸ਼ਲਾਘਾਯੋਗ ਅਤੇ ਸਰਬਪ੍ਰਵਾਨਿਤ ਸੀ ਪਰ ਉਸੇ ਸ਼ਾਂਮ ਸੁਖਬੀਰ ਨੂੰ ਵਫਾਦਾਰੀ ਦਿਖਾਉਂਦਿਆਂ ਧਾਮੀ ਨੇ ਫੈਸਲਾ ਬਦਲਵਾਂ ਦਿੱਤਾ। ਸਿੰਘ ਸਾਹਿਬਾਨ ਨੂੰ ਅਮਿਤ ਸ਼ਾਹ ਨੇ ਧਮਕੀਆਂ ਦਿੱਤੀਆਂ। ਸਿੱਖ ਪੰਥ ਨੂੰ ਜਿਹੜੀ ਇਨਸਾਫ਼ ਦੀ ਆਸ ਸੀ ਅਜਿਹਾ ਵਰਤਾਰਾ ਵੇਖ ਕੇ ਮੂੰਹ ਵਿੱਚ ਉਂਗਲਾਂ ਪਾ ਲਈਆਂ। ਇੱਕ ਵਾਰੀ ਫਿਰ ਅਮੀਰ ਪ੍ਰੰਪਰਾਵਾਂ ਦਾ ਘਾਂਣ ਕੀਤਾ ਗਿਆ। ਇਹ ਤਖ਼ਤ ਅਕਾਲ ਪੁਰਖ ਦਾ ਹੈ , ਮਹਾਂਨ ਸੀ , ਮਹਾਨ ਹੈ ਅਤੇ ਮਹਾਨ ਹੀ ਰਹੇਗਾ ਪ੍ਰੰਤੂ ਇਸ ਗੱਦੀ ਤੇ ਬੈਠਾ ਵਿਅਕਤੀ ਦੇ ਬੇਇਨਸਾਫ਼ੀ ਕਰੇਗਾ ਉਸ ਦਾ ਹਸ਼ਰ ਬਹੁਤ ਮਾੜਾ ਹੋਵੇਗਾ।
ਧਾਮੀ ਇਮਾਨਦਾਰ ਅਤੇ ਨੇਕ ਸੀ ਪਰ ਸੁਖਬੀਰ ਦੀ ਚਮਚਾਗਿਰੀ ਨੇ ਉਸ ਨੂੰ ਕਿਸੇ ਥਾਂ ਜੋਗਾ ਨਹੀਂ ਛੱਡਿਆ। ਸੁਖਬੀਰ, ਧਾਮੀ ਅਤੇ ਸਾਰੀ ਜੁੰਡਲੀ ਜਿਵੇਂ ਜਿਵੇਂ ਚਲਾਕੀਆਂ ਕਰ ਰਹੇ ਹਨ ਰੱਬ ਦੀ ਮਾਰ ਵੀ ਵਧਦੀ ਜਾ ਰਹੀ ਹੈ। ਇਹਨਾਂ ਦਾ ਅੰਤ ਨਿਸ਼ਚਿਤ ਹੈ ਅਤੇ ਕੱਖਾਂ ਤੋਂ ਹੌਲੇ ਹੋ ਕੇ ਚੀਮਾਂ, ਮਜੀਠੀਆ, ਭੂੰਦੜ ਵੀ ਨਾਲ ਹੀ ਮਰਨਗੇ।
ਦੁਖੀ ਹਿਰਦੇ ਦੀ ਵੇਦਨਾ
ਨਿਸ਼ਾਨ ਸਿੰਘ ਕਾਹਲੋਂ
🙏🏻🙏🏻🙏🏻🪯🪯🪯😇😇😇
Your thoughts on early SGPC General Elections?