4 Comments

ਪੰਜਾਬ ਇਸ ਸਮੇਂ ਭਰਾ ਮਾਰੂ ਜੰਗ ਵਿੱਚ ਸੜ‌ ਰਿਹਾ ਹੈ ਅਤੇ ਸਾਰੀ ਤਾਕਤ ਇਕ ਰਜਵਾੜੇ ਸ਼ਾਹੀ ਪ੍ਰੀਵਾਰ ਦੀ ਇਜਾਰੇਦਾਰੀ ਖਤਮ ਕਰਨ ਵਿੱਚ ਉਲਝਿਆ ਪਿਆ ਹੈ। ਪੰਜਾਬ ਦੀ ਰਾਜਨੀਤੀ ਦੀ ਕੋਈ ਸਮਝ ਨਹੀਂ ਆ ਰਹੀ। ਮੈਦਾਨ ਖਾਲੀ ਵੇਖ ਕੇ ਨਿੱਕਰਧਾਰੀ ਸੰਗਠਨ ਆਪਣੀਆਂ ਨੀਤੀਆਂ ਨੂੰ ਮਨਮਰਜ਼ੀ ਨਾਲ ਲਾਗੂ ਕਰ ਰਿਹਾ ਹੈ। ਪੰਜਾਬ ਦਾ ਪਾਣੀ, ਪੰਜਾਬੀ ਬੋਲਦੇ ਇਲਾਕੇ, ਪੰਜਾਬੀ ਸਭਿਆਚਾਰ ਅਤੇ ਸਿੱਖਾਂ ਦੀ ਵੱਖਰੀ ਪਹਿਚਾਣ ਨੂੰ ਖਤਮ ਕੀਤਾ ਜਾ ਰਿਹਾ ਹੈ। ਹੋਰ ਤਾਂ ਹੋਰ ਸਿੱਖ ਕੌਮ ਦੀਆਂ ਮਾਣਮੱਤੀ ਸੰਸਥਾਵਾਂ ਤੇ ਸਿੱਖੀ ਭੇਸ ਵਿੱਚ ਸਿੱਖ ਵਿਰੋਧੀ ਲੋਕ ਕਾਬਜ਼ ਹੋ ਰਹੇ ਹਨ ਪਰ ਸਾਨੂੰ ਸਮਝ ਨਹੀਂ ਆ ਰਹੀ। ਸਾਡੇ ਕੋਲੋਂ ਇਹ ਹੀ ਤਹਿ ਨਹੀਂ ਹੋ ਰਿਹਾ ਕਿ ਕੌਣ ਅਸਲੀ ਤੇ ਕੌਣ ਨਕਲੀ ਹੈ।

ਫਿਰ ਵੀ ਯੋਧਿਆਂ ਦੀ ਧਰਤੀ ਤੇ ਵਿਖਾਈ ਦੇ ਰਹੀ ਧੁੰਦ ਹਟੇਗੀ ਅਤੇ ਉਜਾਲੇ ਦਾ ਪ੍ਰਕਾਸ਼ ਹੋਵੇਗਾ।

ਨਿਸ਼ਾਨ ਸਿੰਘ ਕਾਹਲੋਂ

Expand full comment

ਬਹੁਤ ਖੂਬ।

Expand full comment

Political parties of Punjab should react on this crucial notification

Expand full comment

Yes—

Cutting across the Party lines.

Expand full comment