4 Comments

ਇਹ ਚੋਣ ਸੱਤਾਧਾਰੀ ਪਾਰਟੀ ਦੀ ਮਰਜ਼ੀ ਅਨੁਸਾਰ ਹੀ ਹੁੰਦੀ ਹੈ। ਧੱਕੇਸ਼ਾਹੀ, ਪੈਸੇ ਦੀ ਵਰਤੋਂ, ਕਤਲੋਗਾਰਤ, ਨਸ਼ਿਆਂ ਦੀ ਵਰਤੋਂ, ਲੜਾਈਆਂ ਝਗੜੇ ਚੋਣਾਂ ਦੇ ਨਤੀਜੇ ਤਹਿ ਕਰਦੇ ਹਨ। ਇਸ ਵਿੱਚ ਲੋਕਤੰਤਰ ਦੀ ਨਾਂ ਦੀ ਕੋਈ ਚੀਜ਼ ਨਹੀਂ। ਪਿੰਡਾਂ ਦੀਆਂ ਗ੍ਰਾਂਟਾਂ ਖਾਣ ਦੀ ਲਾਲਸਾ ਵਾਲੀ ਬਿਰਤੀ ਵੀ ਇਸ ਵਿਗਾੜ ਵਿੱਚ ਵੱਡਾ ਰੋਲ ਅਦਾ ਕਰਦੀ ਹੈ।

ਹਰ ਚਲੰਤ ਮਾਮਲੇ ਤੇ ਵਿਸਥਾਰਿਤ ਜਾਣਕਾਰੀ ਭੇਜਣ ਲਈ ਧੰਨਵਾਦ ਜੀ

Expand full comment
author

🙏🏻🙏🏻🙏🏻

Expand full comment

…….BIG CLAIMS in respect of grassroots governance and empowering local communities, have all proved to be mirage in real terms……befooling others and live in self befooling, are business of the day….

Expand full comment
author

My hypothesis, made nearly three decades ago, is even more relevant today:

https://docs.google.com/file/d/1FagGTfjmYf5jF01T8AMdvNw_VzNfBq9e/edit?usp=docslist_api&filetype=msword

Expand full comment