2 Comments

ਬੇਸ਼ੱਕ ਤਿੰਨ ਕਾਨੂੰਨ ਸਰਕਾਰ ਨੇ ਸੰਸਦ ਵਿੱਚੋਂ ਵਾਪਿਸ ਲੈ ਲਏ

ਸਨ ਪਰ ਅਸਲ ਵਿੱਚ ਉਹ ਲਾਗੂ ਹੋ ਚੁੱਕੇ ਹਨ ਅਤੇ ਖੇਤੀਬਾੜੀ ਦਾ ਢਾਂਚਾ ਹੁਣ ਨਵੇਂ ਸਿਸਟਮ ਅਨੁਸਾਰ ਚੱਲ ਰਿਹਾ ਹੈ। M S P ਦੂਰ ਦੀ ਗੱਲ ਕਿਸਾਨ ਜਥੇਬੰਦੀਆਂ ਖਿਲਰ ਪੁਲਰ ਗਈਆਂ ਹਨ ਇਸ ਕਰਕੇ ਕੁਝ ਵੀ ਪ੍ਰਾਪਤ ਹੋਣ ਵਾਲਾ ਨਹੀਂ ਹੈ। ਦੂਜੇ ਸੂਬਿਆਂ ਦੀਆਂ ਜਥੇਬੰਦੀਆਂ ਨੇ ਸਾਥ ਕੀ ਦੇਣਾ ਪੰਜਾਬ ਦੀਆਂ ਜਥੇਬੰਦੀਆਂ ਵੀ ਲੀਰੋ ਲੀਰ ਹਨ ਅਤੇ ਇੱਕ ਦੂਜੇ ਦਾ ਵਿਰੋਧ ਕਰ ਰਹੀਆਂ ਹਨ। ਜੋ ਟੌਹਰ ਅਤੇ ਦਬਾਅ ਤਿੰਨ ਸਾਲ ਪਹਿਲਾਂ ਬਣਿਆਂ ਸੀ ਰਸਾਤਲ ਵੱਲ ਧੱਸਦਾ ਨਜ਼ਰ ਆ ਰਿਹਾ ਹੈ।

ਪੰਜਾਬੀਆਂ ਅਤੇ ਖਾਸ ਤੌਰ ਤੇ ਸਿੱਖਾਂ ਲਈ ਖ਼ਤਰੇ ਦੀ ਘੰਟੀ ਹੈ ਜੀ।

ਧੰਨਵਾਦ ਸਹਿਤ ਨਿਸ਼ਾਨ ਸਿੰਘ ਕਾਹਲੋਂ

Expand full comment

🙏🏻🙏🏻🙏🏻🤞🏻🤞🏻🤞🏻☹️☹️☹️

Expand full comment