Celebrating the Birth Anniversary of Bhagat Dhanna Ji: His Timeless Verses in the Sri Guru Granth Sahib.
ਧੰਨ ਪਹਿਲੇ ਪਾਤਿਸ਼ਾਹ ਗੁਰੂ ਨਾਨਕ ਸਾਹਿਬ ਨੇ ਆਪਣੀਆਂ ਉਦਾਸੀਆਂ ਦੌਰਾਨ ਭਗਤਾਂ ਦੀ ਬਾਣੀ ਇਕੱਤਰ ਕੀਤੀ ਧੰਨ ਪੰਚਮ ਪਾਤਿਸ਼ਾਹ ਜੀ ਨੇ ਇਹ ਬਾਣੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਕਰਕੇ ਇਹਨਾਂ ਮਹਾਨ ਭਗਤਾਂ ਨੂੰ ਸਦੀਵ ਕਾਲ ਲਈ ਅਮਰ ਕਰ ਦਿੱਤਾ।
ਭਗਤ ਧੰਨਾ ਜੀ ਦੇ ਪਵਿੱਤਰ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ।
ਸਿੱਧੂ ਸਾਹਿਬ ਦੀ ਤੰਦਰੁਸਤੀ ਅਤੇ ਚੜਦੀ ਕਲਾ ਲਈ ਅਰਦਾਸ ਹੈ ਕਿ ਉਹ ਹਰ ਰੋਜ ਮਹੱਤਵਪੂਰਨ ਜਾਣਕਾਰੀਆਂ ਸਾਂਝੀਆਂ ਕਰ ਰਹੇ ਹਨ ਜੀ।
ਨਿਸ਼ਾਨ ਸਿੰਘ ਕਾਹਲੋਂ