Calls the latest decision of the SGPC Executive Committee a deep wound to the sentiments and psyche of the global Sikh Sangat.
ਜਿਸ ਤਰਾਂ ਸਪੇਰੇ ਦੇ ਗਲ ਦਾ ਸੱਪ ਕਈ ਵਾਰ ਉਸ ਦੀ ਮੌਤ ਦਾ ਕਾਰਨ ਬਣ ਜਾਂਦਾ ਹੈ ਬਿਲਕੁਲ ਉਸੇ ਤਰਾਂ ਭੈਣ - ਭਣਵਈਏ ਦਾ ਪਾਲਿਆ ਬਦਮਾਸ਼ ਉਹਨਾਂ ਨੂੰ ਡੰਗ ਮਾਰਨ ਦਾ ਸਬੱਬ ਬਣ ਰਿਹਾ ਹੈ ਅਤੇ ਕੌਮ ਦੇ ਗਦਾਰ ਬਾਦਲ ਪਰਿਵਾਰ ਦਾ ਗ਼ਲਬਾ ਹਟਾਉਣ ਦਾ ਕੰਮ ਕਰੇਗਾ। ਉਂਝ ਮਜੀਠੀਆ ਮੌਕੇ ਦਾ ਲਾਭ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਇਹ ਪੰਥ ਹਿਤੈਸ਼ੀ ਨਹੀਂ ਹੈ। ਚੱਲੋ ਫਿਰ ਵੀ ਆਪਣੇ ਸੁਆਰਥ ਦੀ ਪੂਰਤੀ ਕਰਦਾ ਕਰਦਾ ਕੋਈ ਚੰਗਾ ਕੰਮ ਹੀ ਕਰ ਜਾਵੇ ਕੋਈ ਪਤਾ ਨਹੀਂ ਜੀ ?