Shall adversely impact lakhs of students from India, more particularly from Punjab.
ਕਨੇਡਾ ਵਿੱਚ ਵਿਦੇਸ਼ੀ ਵਿਦਿਆਰਥੀਆਂ ਖਾਸ ਕਰਕੇ ਡਿਪਲੋਮਾ ਕੋਰਸਾਂ ਵਿੱਚ ਪੜਨ ਵਾਲੇ ਅਤੇ ਲੜਕੀਆਂ ਦਾ ਬਹੁਤ ਬੁਰਾ ਹਾਲ ਹੈ। ਇਸ ਵਕਤ ਇਸ ਦੇਸ਼ ਵਿੱਚ ਬੇਹਿਸਾਬ ਮਹਿੰਗਾਈ ਅਤੇ ਗਰੀਬੀ ਹੈ। ਵਿਦਿਆਰਥੀ ਨਾਮੁਰਾਦ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਕਨੇਡਾ ਕਿਸੇ ਨੂੰ ਕੁਝ ਨਹੀਂ ਦੇ ਰਿਹਾ ਸਗੋਂ ਨਵੇਂ ਨਵੇਂ ਤਰੀਕਿਆਂ ਨਾਲ ਪੈਸੇ ਦੀ ਅੰਨ੍ਹੀ ਲੁੱਟ ਕਰ ਰਿਹਾ ਹੈ। ਇਹ ਸਭ ਕੁਝ ਮੈਂ ਆਪਣੀ ਅੱਖੀਂ ਵੇਖਿਆ ਬਿਆਨ ਕਰ ਰਿਹਾ ਹਾਂ ਜੀ।
….sad news specially for punjabis. Let us watch the initiative/step from Govt of India ……