2 Comments

ਸਿੱਧੂ ਸਾਹਿਬ

ਅਕਾਲ ਤਖ਼ਤ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ

ਪਰ ਜਦੋਂ ਸਿੱਖ ਹੀ ਚਲਾਕੀਆਂ ਕਰਨ ਲੱਗ ਪੈਣ ਅਤੇ ਤਖ਼ਤ ਸਾਹਿਬ ਦੀ ਮਰਿਆਦਾ ਅਤੇ ਪ੍ਰੀਭਾਸ਼ਾ ਹੀ ਬਦਲ ਦੇਣ ਫਿਰ ਹੋਰਨਾਂ ਨੂੰ ਕੀ ਕਹਿਣਾ।

ਵੇਖੋ ਚਲਾਕੀਆਂ ਕਰਨ ਵਾਲਿਆਂ ਦਾ ਹਸ਼ਰ ਕੀ ਹੋਇਆ ਹੈ ਅਤੇ ਅੱਗੋਂ ਜੋਂ ਹੋਣ ਵਾਲਾ ਹੈ ਇਹਨਾਂ ਨੂੰ ਕੱਖਾਂ ਤੋਂ ਹੌਲਾ ਕਰ ਦੇਵੇਗਾ।

ਨਦਰਿ ਉਪਠੀ ਜੇ ਕਰੇ ਸੁਲਤਾਨਾ ਘਾਹੁ ਕਰਾਇਦਾ ਦਰ ਮੰਗਣ ਭਿਖ ਨਾ ਪਾਇਦਾ

Expand full comment

🙏🏻🙏🏻🙏🏻🪯🪯🪯😇😇😇

Expand full comment