Sir: Just wanted to send you my heartfelt wishes as you begin this beautiful and deeply meaningful journey of translating Sukhmani Sahib.
It’s no small task—carrying the spirit of such divine words into another language—but I know your dedication, depth, and love for the path will shine through every line.
ਆਪਣੇ ਪਵਿੱਤਰ ਮੁੱਖ ਚੋਂ ਅਕਾਲ ਪੁਰਖ ਦੀ ਸਿਫਤ ਸਾਲਾਹ, ਸ਼ੁਕਰਾਨੇ ਦੇ ਰੱਬੀ ਗੀਤਾਂ ਨੂੰ ਉਚਾਰਨ ਵਾਲੇ ਸਤਿਗੁਰ ਜੀ ਦੇ ਪੂਰੇ ਜੀਵਨ ਵਿੱਚ ਭਾਵੇਂ ਉਹ ਹਰਿਮੰਦਰ ਸਾਹਿਬ ਦੀ ਸਟੇਜ ਤੇ ਹੋਣ ਜਾਂ ਲਾਹੌਰ ਵਿੱਚ ਤੱਤੀ ਤਵੀ ਤੇ , ਸ਼ਿਕਵੇ ਅਤੇ ਗਿਲੇ ਦੀ ਇੱਕ ਵੀ ਝਲਕ ਵੇਖਣ ਨੂੰ ਨਹੀਂ ਮਿਲਦੀ। ਬਾਣੀ ਦੇ ਬੋਹਥ ਪਾਤਿਸ਼ਾਹ ਜੀ ਦੀ ਸ਼ਹਾਦਤ ਦੀ ਦੁਨੀਆਂ ਵਿੱਚ ਕੋਈ ਹੋਰ ਮਿਸਾਲ ਮਿਲ ਹੀ ਨਹੀਂ ਸਕਦੀ। ਉਹਨਾਂ ਵੱਲੋਂ ਪ੍ਰਭੂ ਮਿਲਾਪ ਅਤੇ ਮਨੁੱਖੀ ਕਲਿਆਣ ਲਈ ਲੋਕਾਈ ਨੂੰ ਬਖਸ਼ਿਸ਼ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਖਜ਼ਾਨੇ ਨੂੰ ਯੁੱਗਾਂ ਯੁਗਾਂਤਰਾਂ ਤੱਕ ਸੀਸ ਝੁਕਦੇ ਰਹਿਣਗੇ।
ਬਹੁਤ ਸੁੰਦਰ ਢੰਗ ਨਾਲ ਵਰਨਣ ਕਰਨ ਲਈ ਸਿੱਧੂ ਸਾਬ ਦਾ ਬਹੁਤ ਬਹੁਤ ਧੰਨਵਾਦ ਜੀ
ਨਿਸ਼ਾਨ ਸਿੰਘ ਕਾਹਲੋਂ