3 Comments

History has a way of threading itself through generations. While reading Strictly Personal: Manmohan & Gursharan by Daman Singh, I came across an interesting fact - Dr. Manmohan Singh’s father, Gurmukh Singh, also participated in Jaito Da Morcha and was imprisoned in Nabha. As someone from Jaito, I deeply understand the historical significance of this movement in Sikh history.

Expand full comment

Thanks for your insights.

Expand full comment

ਸ਼ਹੀਦਾਂ ਦੇ ਸਿਰਤਾਜ ਪੰਚਮ ਪਾਤਿਸ਼ਾਹ ਜੀ ਦੀ ਸ਼ਹੀਦੀ, ਤਿਲਕ ਜੰਝੂ ਦੇ ਰਾਖੇ ਮਹਾਂਰਾਜ ਨੌਵੇਂ ਗੁਰਦੇਵ ਜੀ ਦੀ ਸ਼ਹਾਦਤ, ਅਤੇ ਚਾਂਦਨੀ ਚੌਂਕ ਦੇ ਮਹਾਂਨ ਗੁਰਸਿੱਖਾਂ ਦੀਆਂ ਸ਼ਹਾਦਤਾਂ ਉਪਰੰਤ ਗੁਰੂ ਜੀ ਦੇ ਬਿੰਦੀ ਪੁੱਤਰਾਂ ਸਾਹਿਬਜ਼ਾਦਿਆਂ ਦੀਆਂ ਲਾਸਾਨੀ ਸ਼ਹਾਦਤਾਂ ਅਤੇ ਇਸ ਉਪਰੰਤ ਗੁਰੂ ਜੀ ਦੇ ਨਾਦੀ ਪੁੱਤਰ ਖਾਲਸੇ ਵੱਲੋਂ ਧਰਮ ਹੇਤ ਸ਼ੁਰੂ ਕੀਤੀ ਕੁਰਬਾਨੀਆਂ ਅਤੇ ਸ਼ਹਾਦਤਾਂ ਦੀ ਝੜੀ ਲਗਾਤਾਰ ਅਤੇ ਨਿਰੰਤਰ ਜਾਰੀ ਹੈ ਜੋ ਕਿ ਸਾਡੀ ਜਾਗਦੀ ਜਮੀਰ, ਸਵੈਮਾਣ,ਅਣਖ ਅਤੇ ਆਤਮਿਕ ਸੁਤੰਤਰਤਾ ਦੇ ਠਾਠਾਂ ਮਾਰਦੇ ਨਾਂ ਠੱਲੇ ਜਾਣ ਵਾਲੇ ਮਹਾਂ ਸਾਗਰ ਦੀ ਨਿਆਈਂ ਹੈ।

ਗੁਰੂ ਘਰਾਂ ਨੂੰ ਮਹੰਤਾਂ, ਮਸੰਦਾਂ ਅਤੇ ਦੁਸ਼ਟਾਂ ਦੇ ਕਬਜ਼ਿਆਂ ਤੋਂ ਮੁਕਤ ਕਰਵਾਉਣ ਲਈ ਸਾਕਾ ਨਨਕਾਣਾ ਸਾਹਿਬ, ਗੰਗਸਰ ਜੈਤੋ ਦੇ ਮੋਰਚੇ, ਸਾਕਾ ਪੰਜਾ ਸਾਹਿਬ, ਗੁਰੂ ਕੇ ਬਾਗ ਦਾ ਮੋਰਚਾ ਅਤੇ ਅਨੇਕਾਂ ਹੋਰ ਬਿਰਤਾਂਤ ਸਿਰਜ ਕੇ ਆਪਣੇ ਗੁਰੂ ਪ੍ਰਤੀ ਆਪਣੇ ਅਕੀਦੇ ਦੀਆਂ ਬਾਤਾਂ ਅਤੇ ਗੂੰਜਾਂ ਨੂੰ ਵਿਸ਼ਵ ਭਰ ਵਿੱਚ ਸੂਰਜ ਦੀ ਸਿਖ਼ਰ ਦੁਪਹਿਰੇ ਲਾਲੀ ਵਾਂਗੂੰ ਰੁਸ਼ਨਾਉਣਾਂ ਕੀਤਾ ਹੈ ਜਿਸ ਦੀ ਗਾਥਾ ਨੂੰ ਦੁਨੀਆਂ ਦੇ ਹਰ ਕੋਨੇ ਵਿੱਚ ਅਤੇ ਘਰ ਘਰ ਵਿੱਚ ਗਾਇਆ ਜਾਂਦਾ ਹੈ।

ਇਹ ਸਾਰਾ ਕੁਝ ਖਾਲਸੇ ਨੇ ਸਾਹਮਣੇ ਦਿਖਾਈ ਦਿੰਦੇ ਦੁਸ਼ਮਣ ਨਾਲ ਲੋਹਾ ਲੈਣ ਕੇ ਜਿੱਤਾਂ ਪ੍ਰਾਪਤ ਕੀਤੀਆਂ ਅਤੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ ਕਰਵਾਇਆ ਪਰ ਭੋਲੇ ਭਾਲੇ ਖ਼ਾਲਸੇ ਨੇ ਆਪਣੀ ਬੁੱਕਲ ਦੇ ਸੱਪਾਂ ਨੂੰ ਪਛਾਣਨ ਵਿੱਚ ਹਮੇਸ਼ਾਂ ਗਲਤੀਆਂ ਅਤੇ ਦੇਰੀਆਂ ਕੀਤੀਆਂ ਜਿਸ ਨਾਲ ਕੌਮ ਨੂੰ ਬਹੁਤ ਵੱਡੇ ਨੁਕਸਾਨ ਉਠਾਉਣੇ ਪਏ ਹਨ। ਮੌਜੂਦਾ ਸਮੇਂ ਵਿੱਚ ਸਤਿਗੁਰੂ ਜੀ ਦੀਆਂ ਬੇਅਦਬੀਆਂ, ਗੁਰੂ ਘਰਾਂ ਤੇ ਹਮਲੇ ਅਤੇ ਸਿੱਖ ਨੌਜਵਾਨਾਂ ਦਾ ਵਿਦੇਸ਼ੀ ਪਲਾਇਨ ਆਦਿ ਅਣਗਿਣਤ ਮਾਮਲੇ ਹਨ । ਬਾਦਲ ਪਰਿਵਾਰ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਬਜ਼ੇ ਨੂੰ ਖਤਮ ਕਰਨ ਲਈ ਅਜੇ ਪਤਾ ਨਹੀਂ ਕੀ ਕੁਝ ਕਰਨਾ ਪਵੇਗਾ ਜੀ।

ਨਿਸ਼ਾਨ ਸਿੰਘ ਕਾਹਲੋਂ

Expand full comment