Discussion about this post

User's avatar
Nishan Singh Kahlon's avatar

ਸਚਾਈ ਅਤੇ ਸੁਹਿਰਦਤਾ ਮਨੁੱਖ ਦੇ ਅਸਲੀ ਗਹਿਣੇ ਹਨ ਜਿਸ ਕੋਲ ਦੋਵੇਂ ਹੋਣ ਉਸ ਨੂੰ ਪ੍ਰਮਾਤਮਾ ਰੂਪ ਕਿਹਾ ਜਾਂਦਾ ਹੈ।

ਬਾਹਰੋਂ ਵੇਖਣ ਨੂੰ ਤਾਂ ਮੇਰੇ ਵਰਗਾ ਹਰ ਬੰਦਾ ਹੀ ਇਹਨਾਂ ਦੋਵਾਂ ਦਾ ਧਾਰਨੀ ਹੋਣ ਦਾ ਪ੍ਰਚਾਰ ਕਰਦਾ ਹੈ ਪਰ ਸਚਾਈ ਇਹ ਹੈ ਕਿ ਉਹ ਇਹਨਾਂ ਤੋਂ ਕੋਹਾਂ ਦੂਰ ਹੁੰਦਾ ਹੈ। ਹੋ ਸਕਦਾ ਹੈ ਕਿ ਜੀਵਨ ਕਾਲ ਵਿੱਚ ਕੋਈ ਮਿਲ ਵੀ ਜਾਵੇ ਜੀ।

ਨਿਸ਼ਾਨ ਸਿੰਘ ਕਾਹਲੋਂ

Expand full comment

No posts