Discussion about this post

User's avatar
Nishan Singh Kahlon's avatar

ਸਿੱਧੂ ਸਾਹਿਬ

ਇੱਕ ਤਾਂ ਵਿਗਿਆਨ ਨੇ ਵਿਕਾਸ ਦੇ ਨਾਮ ਤੇ ਵਿਨਾਸ਼ ਦਾ ਸਮਾਨ ਇਕੱਠਾ ਕਰ ਰੱਖਿਆ ਹੈ ਤੇ ਦੂਜਾ ਮਨੁੱਖੀ ਸੁਭਾਅ ਵਿੱਚ ਵੀ ਮਾਨੋਂ ਕਿ ਬਾਰੂਦ ਭਰਿਆ ਹੋਇਆ ਹੈ। ਸੰਸਾਰ ਦੇ ਸੁਭਾਅ ਅਤੇ ਜੰਗੀ ਸਾਮਾਨ ਇਕੱਠਾ ਕਰਨ ਕਰਕੇ ਹੁਣ ਸੰਸਾਰ ਦੀ ਤਬਾਹੀ ਨਿਸ਼ਚਿਤ ਹੈ।

Expand full comment

No posts