Discussion about this post

User's avatar
Nishan Singh Kahlon's avatar

ਸਿੱਧੂ ਸਾਹਿਬ

ਦੁਨੀਆਂ ਭਰ ਦੇ ਦੇਸ਼ਾਂ ਨਾਲੋਂ ਪੰਜਾਬ ਦੀ ਧਰਤੀ ਅਤੇ ਸਭਿਆਚਾਰ ਬੇਹੱਦ ਵਧੀਆ ਹੈ। ਪਰ ਰਾਜਨੀਤਕ ਪਾਰਟੀਆਂ ਦੀ ਸੱਤਾ ਪ੍ਰਾਪਤੀ ਲਈ ਦੌੜ ਅਤੇ ਮਾੜੇ ਪ੍ਰਬੰਧ ਨੇ ਪੰਜਾਬ ਨੂੰ ਖਤਮ ਕਰਨ ਦੇ ਕਿਨਾਰੇ ਲੈ ਆਂਦਾ ਹੈ। ਇਹ ਹੀ ਕਾਰਨ ਹੈ ਸਰਦਾਰੀਆਂ ਛੱਡ ਨੌਜਵਾਨ ਵਿਦੇਸ਼ਾਂ ਵਿੱਚ ਗੁਲਾਮੀ ਭੋਗ ਰਹੇ ਹਨ

Expand full comment

No posts