Discussion about this post

User's avatar
Nishan Singh Kahlon's avatar

ਸਿੱਧੂ ਸਾਹਿਬ

ਮੁਗਲ ਸਾਮਰਾਜ ਦੇ ਪਾਪੀ ਰਾਜ ਦੀਆਂ ਜੜ੍ਹਾਂ ਪੁੱਟਣ ਲਈ ਲਈ ਨੌਵੇਂ ਪਾਤਿਸ਼ਾਹ ਦੇ ਬਿੰਦੀ ਅਤੇ ਨਾਦੀ ਪੁੱਤਰ ਪੋਤਰਿਆਂ ਨੂੰ ਸ਼ਹਾਦਤਾਂ ਦੇਣੀਆਂ ਪਈਆਂ ਸਨ। ਹੁਣ ਵੀ ਇਸ ਗੰਦ ਨੂੰ ਕੱਢਣ ਲਈ ਮਹਾਂਨ ਅਤੇ ਨਾਮਵਰ ਗੁਰਸਿੱਖਾਂ ਦੀ ਅਗਵਾਈ ਦੀ ਜ਼ਰੂਰਤ ਹੈ। ਮੈਂ ਫਿਰ ਦੁਹਰਾ ਰਿਹਾ ਹਾਂ ਕਿ ਜਿਨ੍ਹਾਂ ਦੇ ਬੋਲਾਂ ਵਿੱਚ ਤਾਕਤ ਹੈ, ਉਹ ਖਾਮੋਸ਼ ਹਨ ਅਤੇ ਜਿਹੜੇ ਬੋਲ ਰਹੇ ਹਨ ਉਨ੍ਹਾਂ ਦੇ ਬੋਲ ਅਤੇ ਜੀਵਨ ਦੋਵੇਂ ਗਰਕ ਚੁੱਕੇ ਹਨ। ਇਸ ਸਮੇਂ ਅਗਵਾਈ ਕਰਨ ਵਾਲੇ ਲੋਕਾਂ ਦੀ ਹਾਲਤ ਗੁਰਬਾਣੀ ਵਿੱਚ ਦਰਜ ਹੈ ਜੀ

ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ

Expand full comment
Nishan Singh Kahlon's avatar

ਸੁੱਚਾ ਲੰਗਾਹ ਸਰਗਰਮ ਹੋਇਆ, ਸੁਖਬੀਰ ਦੀ ਤਾਕਤ ਵਧੀ, ਪਾਰਟੀ ਵਿੱਚ ਨਵੀਂ ਰੂਹ ਫੂਕੀ ਗਈ, ਸੁੱਚੇ ਦੀ ਅਗਵਾਈ ਵਿੱਚ ਕਾਲੀ ਦਲ ਬਾਦਲ ਬੁਲੰਦੀਆਂ ਨੂੰ ਛੂਹਣ ਲੱਗਾ। ਤਖ਼ਤ ਸਾਹਿਬਾਨ ਤੇ ਪ੍ਰੈਸ ਕਾਨਫਰੰਸਾਂ ਕਰਨ ਦੀ ਜ਼ਿੰਮੇਵਾਰੀ ਸੁੱਚੇ ਨੇ ਆਪਣੇ ਹੱਥ ਵਿੱਚ ਲਈ। ਸੁੱਚਾ, ਦਲਜੀਤ, ਮਹੇਸ਼ਇੰਦਰ ਅਤੇ ਇਹਨਾਂ ਦੇ ਬਾਕੀ ਸਾਥੀ ਰਲ ਕੇ ਕੌਮ ਦਾ ਨਾਮ ਰੌਸ਼ਨ ਕਰਨਗੇ । ਹੁਣ ਕੋਈ ਖਤਰਾ ਨਹੀਂ ਸਿੱਖਾਂ ਨੂੰ।

Expand full comment
1 more comment...

No posts