Discussion about this post

User's avatar
Poonam Khaira Sidhu's avatar

I have never feared death - it is liberation, what I fear is having to live without those I love.

Expand full comment
Nishan Singh Kahlon's avatar

ਕਪੜੁ ਰੂਪ ਸੁਹਾਵਣਾ ਛਡਿ ਦੁਨੀਆ ਅੰਦਰਿ ਜਾਵਣਾ ।।

ਮੰਦਾ ਚੰਗਾ ਆਪਣਾ ਆਪੇ ਹੀ ਕੀਤਾ ਪਾਲਣਾ ।।

ਹੁਕਮ ਕੀਏ ਮਨਿ ਭਾਵਦੇ ਰਾਹਿ ਭੀੜੈ ਅਗੈ ਜਾਵਣਾ।।

ਨੰਗਾ ਦੋਜਕਿ ਚਾਲਿਆ ਤਾਂ ਦਿਸੈ ਖਰਾ ਡਰਾਵਣਾ।।

ਬਹੁਤ ਜ਼ਬਰਦਸਤ ਵਿਸ਼ਾ ਅਤੇ ਜ਼ਬਰਦਸਤ ਢੰਗ ਨਾਲ ਉਠਾਏ ਜਾਣ ਲਈ ਸਿੱਧੂ ਸਾਬ ਦਾ ਧੰਨਵਾਦ।

ਮਨੁੱਖ ਬਾਖੂਬੀ ਜਾਣਦਾ ਹੈ ਕਿ ਇਹ ਸੰਸਾਰ ਇੱਕ ਤਮਾਸ਼ਾ ਹੈ ਅਤੇ ਤਮਾਸ਼ੇ ਦੇ ਅਖੀਰ ਵਿੱਚ ਕੁਝ ਵੀ ਹੱਥ ਵਿੱਚ ਨਹੀਂ ਹੁੰਦਾ ਫਿਰ ਵੀ ਜਾਣਦੇ ਬੁਝਦੇ ਹੋਏ ਮਨੁੱਖ ਨੇ ਇਸ ਤਮਾਸ਼ੇ ਨੂੰ ਸੱਚ ਕਰਕੇ ਮੰਨਿਆਂ ਹੋਇਆ ਹੈ ਅਤੇ ਸੰਸਾਰਕ ਬਖੇੜੇ ਪੈਦਾ ਕੀਤੇ ਹੋਏ ਹਨ।

ਅਜਿਹੇ ਨੁਕਤੇ ਜਰੂਰ ਸਾਂਝੇ ਕਰਿਆ ਕਰੋ ਤਾਂ ਜੋ ਮੇਰੇ ਵਰਗੇ ਭੁੱਲੇ ਭਟਕੇ ਇਨਸਾਨ ਨੂੰ ਆਖਰੀ ਸਾਹ ਲੈਣ ਤੱਕ ਸ਼ਾਇਦ ਇਸ ਸ਼ਬਦ ਦੇ ਅਨੁਸਾਰੀ ਜੀਵਨ ਜਿਉਣ ਦਾ ਚੱਜ ਆ ਜਾਵੇ।

ਨਿਸ਼ਾਨ ਸਿੰਘ ਕਾਹਲੋਂ

Expand full comment
2 more comments...

No posts