Discussion about this post

User's avatar
Nishan Singh Kahlon's avatar

ਗੁਰੂ ਰਾਮਦਾਸ ਸਾਹਿਬ ਜੀ ਦੀ ਬਾਣੀ ਵਿੱਚ ਸ਼ਬਦ ਹੈ ਕਿ ਜਿਹੜੇ ਲੋਕ ਪਹਿਲੇ ਪਾਤਿਸ਼ਾਹ ਵੱਲੋਂ ਦੁਰਕਾਰੇ ਹੋਏ ਸਨ ਉਨ੍ਹਾਂ ਨੂੰ ਦੂਜੇ ਪਾਤਿਸ਼ਾਹ ਜੀ ਨੇ ਵੀ ਸੰਗਤ ਵਿੱਚ ਨਹੀਂ ਰਲਾਇਆ ਪਰ ਤੀਜੇ ਪਾਤਿਸ਼ਾਹ ਜੀ ਨੇ ਤਰਸ ਕਰਕੇ ਉਨ੍ਹਾਂ ਨੂੰ ਮੁਆਫ਼ ਕਰਕੇ ਨਾਲ ਰਲਾ ਲਿਆ। ਇਸ ਤੋਂ ਬਾਅਦ ਭਾਈ ਸੱਤਾ ਅਤੇ ਬਲਵੰਡ ਜੀ ਨੂੰ ਵੀ ਪੰਜਵੇਂ ਸਤਿਗੁਰ ਜੀ ਨੇ ਮੁਆਫ਼ ਕੀਤਾ।

ਭਾਈ ਚੌਪਾ ਸਿੰਘ ਜੀ ਦੇ ਰਹਿਤਨਾਮੇ ਅਤੇ ਹੋਰ ਸਰੋਤਾਂ ਨੂੰ ਮੁੱਖ ਰੱਖਦਿਆਂ ਖਾਲਸਾ ਪੰਥ ਵੱਲੋਂ ਜੋਂ ਰਹਿਤ ਮਰਿਯਾਦਾ ਤਿਆਰ ਕੀਤੀ ਗਈ ਸੀ ਉਸ ਵਿੱਚ ਮੁਆਫ਼ੀ ਤਾਂ ਸ਼ਾਮਿਲ ਹੈ ਪਰ ਇਹ ਸਾਰਾ ਕੁਝ ਗੁਨਾਂਹ ਕਰਨ ਵਾਲੇ ਦੀ ਮਨਸ਼ਾ, ਗੁਨਾਂਹ ਦੀ ਕਿਸਮ ਅਤੇ ਮੁਆਫੀ ਮੰਗਣ ਦੇ ਢੰਗ ਤੇ ਬਹੁਤ ਨਿਰਭਰ ਕਰਦਾ ਹੈ। ਮੌਜੂਦਾ ਮਸਲੇ ਵਿੱਚ ਸਾਰੇ ਗੁਨਾਂਹ ਜਾਣ ਬੁੱਝ ਕੇ ਸੱਤਾ ਪ੍ਰਾਪਤੀ ਲਈ ਕੀਤੇ ਗਏ ਹਨ ਅਤੇ ਮੁਆਫੀ ਮੰਗਣ ਦਾ ਢੰਗ ਬਿਲਕੁਲ ਗਲਤ ਹੈ। ਸੱਭ ਕੁਝ ਰਾਜਨੀਤਿਕ ਮਨਸੂਬਿਆਂ ਦੇ ਅਧੀਨ ਕੀਤਾ ਜਾ ਰਿਹਾ ਹੈ। ਗੁਰੂ ਸਾਹਿਬ ਸੱਭ ਕੁਝ ਜਾਣੀਜਾਣ ਹਨ ਅਤੇ ਜੇ ਇਸੇ ਤਰ੍ਹਾਂ ਇਹ ਨੇਤਾ ਖੇਡਾਂ ਖੇਡਦੇ ਰਹੇ ਤਾਂ ਫਿਰ ਜੋ ਬਾਕੀ ਬਚਿਆ ਹੈ ਉਹ ਵੀ ਨਹੀਂ ਬਚੇਗਾ।

ਧੰਨਵਾਦ ਸਹਿਤ ਨਿਸ਼ਾਨ ਸਿੰਘ ਕਾਹਲੋਂ

Expand full comment
Vinod Gupta's avatar

……certainly all the words expressed herein, are surely grace of HIS MIGHTY WAHEGURU JI’S Blessings …..!!🙏🙏

Expand full comment
1 more comment...

No posts