Discussion about this post

User's avatar
Nishan Singh Kahlon's avatar

ਸ਼ਹੀਦਾਂ ਦੇ ਸਿਰਤਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਂਰਾਜ ਵੱਲੋਂ ਉਚਾਰੀਆਂ ਗਈਆਂ ਗੁਰਬਾਣੀ ਦੀਆਂ ਇਹਨਾਂ ਪੰਕਤੀਆਂ ਦੀ ਵਿਆਖਿਆ ਰੋਜ ਦੀ ਤਰਾਂ ਸ੍ਰ ਕੇ ਬੀ ਐਸ ਸਿੱਧੂ ਵੱਲੋਂ ਸ਼ਰਧਾਪੂਰਵਕ ਢੰਗ ਨਾਲ ਕੀਤੀ ਗਈ ਹੈ ਅਤੇ ਮੇਰਾ ਮਨੋਰਥ ਹਰ ਰੋਜ ਸਿਰਫ ਆਪਣੀ ਹਾਜ਼ਰੀ ਲਗਵਾਉਣ ਤੱਕ ਸੀਮਤ ਹੁੰਦਾ ਹੈ।

ਗੁਰੂ ਸਾਹਿਬ ਜੀ ਸਾਨੂੰ ਅਕਲ (ਗਿਆਨ) ਬਖਸ਼ਿਸ਼ ਕਰ ਰਹੇ ਹਨ ਕਿ ਆਪਣੀ ਹੱਦ ਤੋਂ ਬਾਹਰ ਜਾ ਕੇ ਲਾਲਚ ਅਤੇ ਲੋਭ ਵੱਸ ਹੋ ਕੇ ਮਨੁੱਖ ਵੱਲੋਂ ਕੀਤੇ ਸਾਰੇ ਕੰਮ ਨਿਰਾਰਥ ਹੁੰਦੇ ਹਨ ਅਤੇ ਅਜਿਹੇ ਕਰਮਾਂ ਨੂੰ ਮਿਥਿਆ ਭਾਵ ਝੂਠ ਹੀ ਕਿਹਾ ਜਾ ਸਕਦਾ ਹੈ ਅਤੇ ਅਜਿਹੇ ਸਾਰੇ ਕਰਮ ਮਨੁੱਖ ਨੂੰ ਬੰਧਨਾਂ ਵਿੱਚ ਪਾਉਂਦੇ ਹਨ। ਮਨੁੱਖ ਨੂੰ ਅਜਿਹੇ ਮਿਥਿਆ ਕਰਮਾਂ ਨੂੰ ਭੁੱਲ ਕੇ ਵੀ ਨਹੀਂ ਕਰਨਾਂ ਚਾਹੀਦਾ ਨਹੀਂ ਤਾਂ ਪ੍ਰਭੂ ਦੇ ਦਰ ਤੇ ਸ਼ਰਮਿੰਦਗੀ ਅਤੇ ਪਛਤਾਵੇ ਹੀ ਪੱਲੇ ਪੈਂਦੇ ਹਨ ਜੀ।

ਸਿੱਧੂ ਸਾਬ ਦੇ ਇਸ ਉਪਰਾਲੇ ਲਈ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ।

ਨਿਸ਼ਾਨ ਸਿੰਘ ਕਾਹਲੋਂ

Expand full comment
Dr Baljeet Singh Sidhu's avatar

ਵਾਹਿਗੁਰੂ ਜੀ 🙏🙏🙏

Expand full comment
1 more comment...

No posts