Discussion about this post

User's avatar
Nishan Singh Kahlon's avatar

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਖਾਲਸਾ ਜੀ ਦੇ ਸਾਜਨਾ ਦਿਵਸ ਦੀਆਂ ਆਪ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ।

ਸਿੱਧੂ ਸਾਬ

ਇੰਗਲੈਂਡ ਦੀ ਸਰਕਾਰ ਜੇ ਹੁਣ ਮੁਆਫੀ ਮੰਗ ਵੀ ਲਵੇ ਤਾਂ ਵੀ ਇਸ ਸਾਕੇ ਦੇ ਦਰਦੀਆਂ ਦਾ ਦਰਦ ਘਟੇਗਾ ਨਹੀਂ। ਚਾਹੀਦਾ ਤਾਂ ਇਹ ਹੈ ਕਿ ਇਸ ਨਰਸੰਘਾਰ ਦੇ ਪ੍ਰਭਾਵਿਤ ਲੋਕਾਂ ਦੇ ਪ੍ਰੀਵਾਰਾਂ ਦੀ ਮਾਲੀ ਮਦਦ ਕੀਤੀ ਜਾਵੇ ਅਤੇ ਉਹਨਾਂ ਪ੍ਰੀਵਾਰਾਂ ਦੇ ਮੌਜੂਦਾ ਮੈਂਬਰਾਂ ਦੀ ਪਹਿਚਾਣ ਕਰਕੇ ਇੱਕ ਯਕਮੁਸ਼ਤ ਯੋਜਨਾ ਬਣਾਈ ਜਾਵੇ। ਮੁਆਫੀ ਮੰਗਣ ਨੂੰ ਵੀ ਭਾਰਤੀ ਹਕੂਮਤ ਆਪਣੀ ਪ੍ਰਾਪਤੀ ਦੇ ਪ੍ਰਚਾਰ ਲਈ ਹੀ ਵਰਤੇਗੀ ਬੱਸ ਹੋਰ ਕੋਈ ਫ਼ਰਕ ਨਹੀਂ ਪੈਣਾ

ਨਿਸ਼ਾਨ ਸਿੰਘ ਕਾਹਲੋਂ

Expand full comment
1 more comment...

No posts