Discussion about this post

User's avatar
Pritam Singh's avatar

Great point there. The way you’ve put it across is notably articulate and merits contemplation at the most esteemed echelons of authority. It is imperative that the Shiromani Gurdwara Parbandhak Committee (SGPC) convenes with its foremost officeholders and engages the erudite minds of Sikh scholars to deliberate upon this matter with the gravity it demands. In my considered view, authentic Sehajdhari Sikhs—those who embody the spirit of gradual devotion—ought to be granted the privilege of voting rights, contingent upon a meticulous and thorough evaluation. This process of discernment should encompass a comprehensive examination of the claimant’s way of life, their deeply held convictions, the rituals observed in marriage and death, and other such practices that reflect their commitment, alongside the enduring traditions followed. Such rigorous scrutiny is not merely prudent but essential, serving as a bulwark against insidious attempts to usurp control of Sikh shrines and institutions through conspiratorial machinations. These efforts, if unchecked, could be wielded by those harboring a deliberate agenda to erode the distinct Sikh identity, undermine the sanctity of the Sikh way of life, and weaken the very school of thought that has long defined Sikhs.

Expand full comment
Nishan Singh Kahlon's avatar

ਕੇਸ ਸਿਰਫ ਸਾਡੀ ਪਹਿਚਾਣ ਹੀ ਨਹੀਂ ਬਲਕਿ ਸਾਡੀ ਬੁਨਿਆਦ ਵੀ ਹੈ। ਪਹਿਲੇ ਪਾਤਿਸ਼ਾਹ ਜੀ ਨੇ ਭਾਈ ਮਰਦਾਨਾ ਜੀ ਨੂੰ ਆਪਣੇ ਨਾਲ ਚੱਲਣ ਤੋਂ ਪਹਿਲਾਂ ਇਹ ਸਪਸ਼ਟ ਹੁਕਮ ਕੀਤਾ ਸੀ ਕਿ ਭਾਈ ਜੀ ਜੇ ਅਸਾਂ ਦਾ ਸਾਥੀ ਬਣਨਾ ਹੈ ਤਾਂ ਤਿੰਨ ਸਿਧਾਂਤਾਂ ਨੂੰ ਆਪਣੀ ਜ਼ਿੰਦਗੀ ਦਾ ਅਨਿੱਖੜਵਾਂ ਅੰਗ ਬਣਾਉਣਾ ਹੋਵੇਗਾ।

1 ਕੇਸਾਂ ਨੂੰ ਅਕਾਲ ਪੁਰਖ ਦੀ ਦਾਤ ਸਮਝਦੇ ਹੋਏ ਇਹਨਾਂ ਦੀ।

ਅਸਲ ਸਰੂਪ ਵਿੱਚ ਸੰਭਾਲ ਕਰਨੀ

ਭਾਵ ਕਿ ਕੱਟਣੇ,ਰੰਗਣੇ,ਸਾੜਨੇ, ਝਾੜਨੇ ਨਹੀਂ

2 ਗੀਤ ਸਿਰਫ ਤੇ ਸਿਰਫ ਇੱਕ ਅਕਾਲ ਪੁਰਖ ਦੇ ਗਾਉਂਣੇ ਹਨ

ਭਾਵ ਕਿ ਕੀਰਤੀ ਕੇਵਲ ਪ੍ਰਮੇਸ਼ਰ ਦੀ ਕਰਨੀਂ ਹੈ। ਕਿਸੇ

ਇਨਸਾਨ ਦੀ ਸਿਫਤ ਵਿੱਚ ਕੀਰਤਨ ਨਹੀਂ ਕਰਨਾਂ

3 ਅੰਮ੍ਰਿਤ ਵੇਲੇ ਦੀ ਸੰਭਾਲ ਕਰਨੀ

ਸਪਸ਼ਟ ਹੈ ਕਿ

ਕੇਸ ਕੱਟਣ ਵਾਲਾ ਸਿੱਖ ਪਤਿਤ ਅਤੇ ਤਨਖਾਹੀਆ ਹੁੰਦਾ ਹੈ ਨਾਂ

ਕਿ ਸਹਿਜਧਾਰੀ

ਜਦੋਂ ਕੋਈ ਪ੍ਰਾਣੀ ਕਿਸੇ ਹੋਰ ਧਰਮ ਨਾਲ ਸਬੰਧਿਤ ਹੋਵੇ ਪਰੰਤੂ

ਆਸਥਾ ਦਸ ਪਾਤਸ਼ਾਹੀਆਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਵਿੱਚ ਰੱਖਦਾ ਹੋਵੇ ਨੂੰ ਸਹਿਜਧਾਰੀ ਸਿੱਖ ਕਿਹਾ ਜਾਂਦਾ ਹੈ।

ਰਾਣੂੰ ਕਿਸੇ ਡੂੰਘੀ ਸਾਜ਼ਿਸ਼ ਅਧੀਨ ਬਹੁਤ ਦੇਰ ਤੋਂ ਸਹਿਜਧਾਰੀ

ਸਿੱਖਾਂ ਦੀ ਪਰਿਭਾਸ਼ਾ ਨੂੰ ਬਦਲਣ ਲਈ ਯਤਨਸ਼ੀਲ

ਹੈ ਜਿਸ ਦੇ ਪਿਛੋਕੜ ਨੂੰ ਪੜਚੋਲਣ ਦੀ ਜ਼ਰੂਰਤ ਹੈ ।

ਪਰ ਅਫਸੋਸ ਕਿ ਸਾਡੇ ਧਰਮ ਪ੍ਰਬੰਧਨ ਅਤੇ ਸਿੱਖ ਰਾਜਨੀਤੀ

ਵਿੱਚ ਇਸ ਸਮੇਂ ਸਿੱਖੀ ਸਰੂਪ ਵਿੱਚ ਵਿਚਰ ਰਹੇ ਘੁਸਪੈਠੀਏ ਸਿਰਫ ਕੁਰਸੀ ਦੀ ਰਾਜਨੀਤੀ ਵਿੱਚ ਖਚਿਤ ਹਨ। ਨਾਂ ਤੇ ਇਹਨਾਂ ਨੂੰ ਸਿੱਖੀ ਸਿਧਾਂਤਾਂ ਦਾ ਕੋਈ ਗਿਆਨ ਹੈ ਅਤੇ ਨਾਂ ਹੀ ਕੁਝ ਸਿੱਖਣਾਂ ਅਤੇ ਕਰਨਾਂ ਚਾਹੁੰਦੇ ਹਨ। ਪਰ ਯਾਦ ਰੱਖਣਾ ਹੋਵੇਗਾ ਕਿ ਜਦੋਂ ਜਦੋਂ ਵੀ ਸਿੱਖ ਆਗੂਆਂ ਵਿੱਚ ਅਜਿਹੀਆ ਗਿਰਾਵਟਾਂ ਵੇਖੀਆਂ ਗਈਆਂ ਕੌਮ ਨੇ ਮੋਰਚੇ ਲਾਏ ਕੇ ਕੌਮ ਨੂੰ ਪਹਿਲਾਂ ਤੋਂ ਵੀ ਵੱਧ ਮਜ਼ਬੂਤ ਕੀਤਾ ਅਤੇ ਇਹ ਭਵਿੱਖ ਵਿੱਚ ਵੀ ਅਜਿਹਾ ਹੁੰਦਾ ਰਹੇਗਾ ਕਿਉਂਕਿ ਇਹ ਕੌਮ ਕੌਮੀ ਪ੍ਰਵਾਨਿਆਂ, ਯੋਧਿਆਂ ਅਤੇ ਆਪਾਂ ਵਾਰ ਕੇ ਧਰਮ ਦੀ ਰੱਖਿਆ ਕਰਨੀ ਜਾਂਣਦੀ ਹੈ। ਆਪਣੇ ਪਵਿੱਤਰ ਗੁਰਧਾਮਾਂ ਦਾ ਪ੍ਰਬੰਧ ਕਿਸੇ ਪਤਿਤ ਨੂੰ ਦਿੱਤਾ ਜਾਣਾਂ ਕਦੇ ਵੀ ਕੌਮ ਪ੍ਰਵਾਨ ਨਹੀਂ ਕਰੇਗੀ।

ਸਤਿਕਾਰ ਸਹਿਤ

ਨਿਸ਼ਾਨ ਸਿੰਘ ਕਾਹਲੋਂ

Expand full comment
2 more comments...

No posts