Discussion about this post

User's avatar
Nishan Singh Kahlon's avatar

ਸਿੱਧੂ ਸਾਹਿਬ ਲੱਗਭਗ ਸਾਰੇ ਰਾਜਨੀਤਕ ਲੋਕ ਮੌਕਾਪ੍ਰਸਤ ਅਤੇ ਬੇਈਮਾਨ ਹਨ। ਧਰਮ ਪ੍ਰਤੀ ਕੋਈ ਵੀ ਪਾਰਟੀ ਜਾਂ ਧੜਾ ਸੁਹਿਰਦ ਨਹੀਂ ਹੈ। ਸਿਰਫ ਕੁਰਸੀ ਚਾਹੀਦੀ ਹੈ ਭਾਵੇਂ ਕੁਝ ਵੀ ਕਰਨਾ ਪਵੇ। ਚੰਗੇ ਲੋਕ ਆਪਣੇ ਘਰਾਂ ਵਿੱਚ ਬੈਠੇ ਹਨ ਤੇ ਹਰ ਪ੍ਰਕਾਰ ਦੀ ਗ੍ਰਿਵਾਵਟ ਵਾਲੇ ਲੋਕਾਂ ਨੇ ਸੱਤਾ ਤੇ ਕਾਬਜ ਹੋਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਹੈ

Expand full comment

No posts