Discussion about this post

User's avatar
Nishan Singh Kahlon's avatar

ਮਨੁੱਖ ਨੇ ਜਿੰਨਾ ਵੀ ਵਿਗਿਆਨਕ ਵਿਕਾਸ ਕੀਤਾ ਹੈ ਉਹ ਓਨਾ ਹੀ ਵਿਨਾਸ਼ ਭਰਿਆ ਵੀ ਹੈ । ਪ੍ਰਮਾਤਮਾ ਦਾ ਨਾਮ ਹਮੇਸ਼ਾਂ ਮਨ ਨੂੰ ਠੰਢਕ ਦਿੰਦਾ ਹੈ ਅਤੇ ਸਮੂਹ ਦੁੱਖਾਂ ਤੇ ਕਲੇਸ਼ਾਂ ਤੋਂ ਬਚਾਉਂਦਾ ਹੈ ਪਰ ਮਨੁੱਖ ਇਸ‌ ਤੋਂ ਦੂਰ ਹੁੰਦਾ ਜਾ ਰਿਹਾ ਹੈ। ਬੰਬਾਂ ਵਿੱਚੋਂ ਅੱਗ ਦੇ ਗੋਲੇ ਨਿਕਲਣਗੇ ਨਾਂ ਕਿ ਪਵਿੱਤਰ ਕੜਾਹ ਪ੍ਰਸ਼ਾਦ

Expand full comment
1 more comment...

No posts