Discussion about this post

User's avatar
Vinod Gupta's avatar

……. The World Powers were recently playing the hidden game that a full-scale war would never happen, whichever moves we take since every power country is fearful of its destruction. Now, the danger of a full-scale world war has come up as real, the attempts for avoiding war could not carry hollow words…..

Expand full comment
Nishan Singh Kahlon's avatar

ਸਰ

ਮੇਰੇ ਵੱਲੋਂ ਆਪ ਜੀ ਨੂੰ ਭੇਜੇ ਪੁਰਾਣੇ ਮੈਸਜ ਵੇਖਣ ਦੀ ਖੇਚਲ ਕਰਿਓ। ਮਨੁੱਖੀ ਜਾਤੀ ਅਤੇ ਵਿਕਾਸ ਦੋਵੇਂ ਹੀ ਤਹਿਸ ਨਹਿਸ ਹੋਣ ਵਾਲੇ ਪਾਸੇ ਤੁਰ ਪਏ ਹਨ। ਅਕਾਲ ਪੁਰਖ ਠੰਢ ਵਰਤਾਉਣ ਜੀ

ਮੁਗਲ ਪਠਾਣਾਂ ਭਈ ਲੜਾਈ ਰਣ ਮਹਿ ਤੇਗ ਵਗਾਈ

ਓਨੀਂ ਤੁਪਕ ਤਾਣ ਚਲਾਈ ਓਨੀ ਹਸਤ ਚਿੜਾਈ

ਜਿਨ ਕੀ ਚੀਰੀ ਦਰਗਹ ਪਾਟੀ ਤਿਨਾ ਮਰਣਾ ਭਾਈ

ਇਸ ਲੜਾਈ ਵਿੱਚ ਵੀ ਉਹ ਹੀ ਮਰਨਗੇ ਜਿਨ੍ਹਾਂ ਦਾ ਅਕਾਲ ਪੁਰਖ ਦੇ ਦਰਬਾਰ ਵਿੱਚੋਂ ਲੇਖਾ ਮੁੱਕ ਗਿਆ।

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

Expand full comment
2 more comments...

No posts