Discussion about this post

User's avatar
Nishan Singh Kahlon's avatar

ਡਾਕਟਰ ਭੀਮ ਰਾਓ ਅੰਬੇਦਕਰ ਬਹੁਤ ਪੜੇ ਲਿਖੇ ਅਤੇ ਸੂਝਵਾਨ ਮਨੁੱਖ ਸਨ। ਉਹਨਾਂ ਨੇ ਸ਼੍ਰੀ ਅਕਾਲ ਤਖ਼ਤ ਤੇ ਪੇਸ਼ ਹੋ ਕੇ ਸਿੰਘ ਸੱਜਣ ਲਈ ਅੰਮ੍ਰਿਤ ਪਾਨ ਕਰਨ ਦੀ ਅਭਿਲਾਸ਼ਾ ਕੀਤੀ ਪਰ ਗੁਰੂ ਘਰ ਵਿੱਚ ਬੈਠੇ ਉਸ ਵਕਤ ਦੇ ਮਨਮੁੱਖਾਂ ਨੇ ਉਹਨਾਂ ਦੀ ਬੇਨਤੀ ਠੁਕਰਾ ਦਿੱਤੀ। ਇਸ ਉਪਰੰਤ ਉਹਨਾਂ ਨੇ ਮੌਕਾ ਮਿਲਦਿਆਂ ਹੀ ਅਨੁਸੂਚਿਤ ਜਾਤੀਆਂ, ਅਨੁਸੂਚਿਤ ਜਨ ਜਾਤੀਆਂ ਅਤੇ ਅਨੂਸੂਚਿਤ ਕਬੀਲਿਆਂ ਦੇ ਨਾਲ ਨਾਲ ਪੱਛੜੀਆਂ ਸ਼੍ਰੇਣੀਆਂ ਦੇ ਲੋਕਾਂ ਦੇ ਹੱਕਾਂ ਲਈ ਅਜਿਹਾ ਸੰਵਿਧਾਨਕ ਹਥਿਆਰ ਵਰਤਿਆ ਜੋ ਕਿ ਭਵਿੱਖ ਵਿੱਚ ਵੀ ਖ਼ਤਮ ਹੁੰਦਾ ਵਿਖਾਈ ਨਹੀਂ ਦੇ ਰਿਹਾ। ਦੂਜੇ ਪਾਸੇ ਸਿਖਿਆ ਦੇ ਖੇਤਰ ਵਿੱਚ ਪੱਛੜ ਚੁੱਕੀ ਜੱਟ ਸ਼੍ਰੇਣੀ ਸਿਰਫ਼ ਬਾਰਵੀਂ ਜਮਾਤ ਤੱਕ ਸਿਮਟ ਕੇ ਰਹਿ ਗਈ ਹੈ ਅਤੇ ਬਗਾਨੇ ਦੇਸ਼ਾਂ ਵਿੱਚ ਲੇਬਰ ਕਰਨ ਲਈ ਲਗਭੱਗ ਪ੍ਰਵਾਸ ਕਰ ਚੁੱਕੀ ਹੈ ਇਸੇ ਲਈ ਵਿੱਦਿਆ ਅਤੇ ਅਕਲ ਦਾ ਸ਼ਸਤਰ ਹੱਥ ਵਿੱਚ ਫੜੇ ਹਥਿਆਰ ਨਾਲੋਂ ਵੱਧ ਤਾਕਤਵਰ ਹੁੰਦਾ ਹੈ।

ਨਿਸ਼ਾਨ ਸਿੰਘ ਕਾਹਲੋਂ

Expand full comment

No posts