Discussion about this post

User's avatar
Nishan Singh Kahlon's avatar

Sir you can mention my name if required

Expand full comment
Nishan Singh Kahlon's avatar

ਮੈਂ ਕਾਰਗਿਲ ਯੁੱਧ ਨੂੰ ਦਰਾਸ ਸੈਕਟਰ ਦੇ ਪਿੰਡ ਬਿੰਬਟ ਦੇ ਸਰਕਾਰੀ ਸਕੂਲ ਵਿੱਚ ਬੈਠ ਕੇ ਆਪਣੀਆਂ ਅੱਖਾਂ ਨਾਲ ਵੇਖਿਆ ਹੈ। ਇਹ ਪਿੰਡ ਟਾਈਗਰ ਹਿੱਲ ਦੇ ਬਿਲਕੁਲ ਪੈਰਾਂ ਵਿੱਚ ਸਥਿਤ ਹੈ। ਟਾਈਗਰ ਹਿੱਲ ਤੋਂ ਪਾਕਿ ਅੱਤਵਾਦੀਆਂ ਦਾ ਕਬਜਾ ਹਟਾਉਣ ਦਾ ਕੰਮ ਭਾਰਤੀ ਫੌਜ ਦੀ 8 ਸਿੱਖ ਰੈਜੀਮੈਂਟ ਨੂੰ ਦਿੱਤਾ ਗਿਆ ਸੀ। ਜੰਗ ਦੇ ਪਹਿਲੇ ਦਿਨ ਹੀ 8 ਸਿੱਖ ਬਟਾਲੀਅਨ ਦੇ 35 ਫੌਜੀ ( ਜਵਾਨ ਅਤੇ ਅਫਸਰ) ਸ਼ਹੀਦ ਹੋ ਗਏ ਸਨ। ਜਦੋਂ ਮੈਂ ਸ਼ਹੀਦਾਂ ਦੇ ਨਮਿੱਤ ਅਰਦਾਸ ਕੀਤੀ ਤਾਂ ਬਹੁਤ ਫੌਜੀ ਗਮਗੀਨ ਮਾਹੌਲ ਨੂੰ ਨਾਂ ਸਹਾਰਦੇ ਹੋਏ ਵਿਛੜਿਆਂ ਦੀ ਯਾਦ ਵਿੱਚ ਰੋਣ ਲੱਗ ਪਏ ਅਤੇ ਕੁਝ ਕੁਝ ਬੇਸੁੱਧ ਵੀ ਹੋ ਗਏ । ਇਸ‌ ਖੇਤਰ ਨੂੰ ਛਡਾਉਣ ਲਈ ਭਾਰਤ ਅਤੇ ਵਿਸ਼ੇਸ਼ ਕਰਕੇ ਸਿੱਖਾਂ ਨੂੰ ਭਾਰੀ ਕੀਮਤ ਅਦਾ ਕਰਨੀ ਪਈ ਸੀ।

Expand full comment
4 more comments...

No posts